ਅਮਰੀਕਾ ਦੀਆਂ 16 ਤਰ੍ਹਾਂ ਦੀਆਂ ਵਸਤੁਆਂ ''ਤੇ ਟੈਰਿਫ ''ਚ ਛੋਟ ਦੇਵੇਗਾ ਚੀਨ

Wednesday, Sep 11, 2019 - 06:18 PM (IST)

ਅਮਰੀਕਾ ਦੀਆਂ 16 ਤਰ੍ਹਾਂ ਦੀਆਂ ਵਸਤੁਆਂ ''ਤੇ ਟੈਰਿਫ ''ਚ ਛੋਟ ਦੇਵੇਗਾ ਚੀਨ

ਬੀਜਿੰਗ — ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਕਾਰੋਬਾਰੀ ਜੰਗ ਹੁਣ ਰੁਕਣ ਦੇ ਸੰਕੇਤ ਮਿਲ ਰਹੇ ਹਨ। ਇਹ ਪਹਿਲਕਦਮੀ ਚੀਨ ਵਲੋਂ ਕੀਤੀ ਗਈ ਹੈ। ਚੀਨ ਨੇ ਐਲਾਨ ਕੀਤਾ ਹੈ ਕਿ ਉਹ 16 ਤਰ੍ਹਾਂ ਦੀਆਂ ਅਮਰੀਕੀ ਵਸਤੂਆਂ 'ਤੇ ਲੱਗਣ ਵਾਲੇ ਟੈਰਿਫ 'ਚ ਹੁਣ ਛੋਟ ਦੇਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੀਨ ਵਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਉਸਦੀ ਅਗਲੇ ਮਹੀਨੇ ਤੋਂ ਅਮਰੀਕਾ ਨਾਲ ਕਾਰੋਬਾਰੀ ਜੰਗ ਦੇ ਮਾਮਲੇ 'ਚ ਫਿਰ ਤੋਂ ਗੱਲਬਾਤ ਸ਼ੁਰੂ ਹੋਣ ਵਾਲੀ ਹੈ। 


Related News