ਬਹਿਰਾਈਚ ਦੀ ‘ਪਿੰਕ ਈ-ਰਿਕਸ਼ਾ’ ਚਾਲਕ ਆਰਤੀ ਨੇ ਜਿੱਤਿਆ ਬ੍ਰਿਟੇਨ ਦਾ ਸ਼ਾਹੀ ਪੁਰਸਕਾਰ

05/24/2024 2:37:56 PM

ਲੰਡਨ (ਭਾਸ਼ਾ)–ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਇਕ ਪਿੰਡ ਦੀ ਇਕ 18 ਸਾਲਾ ਈ-ਰਿਕਸ਼ਾ ਚਾਲਕ ਇਸ ਹਫ਼ਤੇ ਲੰਡਨ ਵਿਚ ਵੱਕਾਰੀ ਮਹਿਲਾ ਸਸ਼ਕਤੀਕਰਨ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਬਕਿੰਘਮ ਪੈਲੇਸ ਵਿਚ ਕਿੰਗ ਚਾਰਲਸ ਤੀਜੇ ਨੂੰ ਮਿਲ ਕੇ ਬੇਹੱਦ ਖੁਸ਼ ਹੈ। ਆਰਤੀ ਨੇ ਲੰਡਨ ਵਿਚ ਪ੍ਰਿੰਸ ਟਰੱਸਟ ਅਵਾਰਡਜ਼ ਵਿਚ ‘ਅਮਲ ਕਲੂਨੀ ਵੂਮੈਨਜ਼ ਐਂਮਪਾਵਰਮੈਂਟ ਅਵਾਰਡ’ ਪ੍ਰਾਪਤ ਕੀਤਾ, ਜਿਸ ਦਾ ਨਾਂ ਵਿਸ਼ਵ ਪ੍ਰਸਿੱਧ ਮਨੁੱਖੀ ਅਧਿਕਾਰ ਬੈਰਿਸਟਰ ਦੇ ਨਾਂ ’ਤੇ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ

ਉਸ ਨੂੰ ਸਰਕਾਰ ਦੀ ਪਿੰਕ ਈ-ਰਿਕਸ਼ਾ ਪਹਿਲਕਦਮੀ ਦੇ ਨਾਲ ਆਪਣੇ ਕੰਮ ਰਾਹੀਂ ਹੋਰ ਨੌਜਵਾਨ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਸਨਮਾਨਿਤ ਕੀਤਾ ਗਿਆ, ਜੋ ਅਸਲ ਵਿੱਚ ਤਬਦੀਲੀ ਲਿਆਉਣ ਦੇ ਮਿਸ਼ਨ ਨਾਲ ਦੂਜੀਆਂ ਔਰਤਾਂ ਲਈ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ- ਸਹੇਲੀ ਦੇ ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਖੁਦ ਫਸ ਗਈ ਨਾਬਾਲਗ ਕੁੜੀ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News