ਮਿਜ਼ੋਰਮ ''ਚ ਪੱਥਰ ਦੀ ਖਾਨ ਡਿੱਗੀ, 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

Monday, Nov 14, 2022 - 10:28 PM (IST)

ਮਿਜ਼ੋਰਮ ''ਚ ਪੱਥਰ ਦੀ ਖਾਨ ਡਿੱਗੀ, 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਨੈਸ਼ਨਲ ਡੈਸਕ : ਉੱਤਰ-ਪੂਰਬੀ ਸੂਬੇ ਮਿਜ਼ੋਰਮ 'ਚ ਪੱਥਰ ਦੀ ਖੱਡ ਦੇ ਡਿੱਗਣ ਦੀ ਖ਼ਬਰ ਹੈ। ਹਾਦਸੇ 'ਚ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਖੱਡ ਦੇ ਡਿੱਗਣ ਕਾਰਨ 10 ਤੋਂ ਵੱਧ ਮਜ਼ਦੂਰ ਅਤੇ ਡਰਿਲਿੰਗ ਮਸ਼ੀਨ ਖਾਣ ਵਿੱਚ ਦੱਬ ਗਈ। ਆਸਪਾਸ ਦੇ ਲੀਤੇ ਅਤੇ ਨਹਟਿਆਲ ਦੇ ਲੋਕ ਤੁਰੰਤ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : G-20 ਸੰਮੇਲਨ 'ਚ ਸ਼ਾਮਲ ਹੋਣ ਲਈ ਬਾਲੀ ਪਹੁੰਚੇ PM ਮੋਦੀ, 45 ਘੰਟਿਆਂ 'ਚ ਕਰਨਗੇ 20 ਵੱਡੀਆਂ ਮੀਟਿੰਗਾਂ

ਖੋਜ ਅਤੇ ਬਚਾਅ ਕਾਰਜ ਵਿੱਚ ਮਦਦ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਬੀ.ਐੱਸ.ਐੱਫ਼ ਅਤੇ ਅਸਾਮ ਰਾਈਫਲਜ਼ ਨੂੰ ਵੀ ਬੁਲਾਇਆ ਗਿਆ ਹੈ। ਢਾਈ ਸਾਲਾਂ ਤੋਂ ਖਾਣ ਵਿੱਚ ਮਾਈਨਿੰਗ ਦਾ ਕੰਮ ਚੱਲ ਰਿਹਾ ਹੈ। 


author

Mandeep Singh

Content Editor

Related News