ਔਰਤਾਂ ਦੀ ਸਿਹਤ ਲਈ ਵਰਦਾਨ ਹੈ ਮੰਗਲਸੂਤਰ!
Monday, Sep 18, 2017 - 06:21 PM (IST)
ਨਵੀਂ ਦਿੱਲੀ— ਭਾਰਤੀ ਸੰਸਕ੍ਰਿਤੀ ਵਿਚ ਮੰਗਲਸੂਤਰ ਔਰਤਾਂ ਦੇ ਸੁਹਾਗ ਦੀ ਨਿਸ਼ਾਨ ਮੰਨਿਆ ਜਾਂਦਾ ਹੈ। ਇਹ ਨਵੀਂ ਵਿਆਹੀ ਲਾੜੀ ਨੂੰ ਵਿਆਹ ਦੇ ਦੌਰਾਨ ਪਹਿਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੰਗਲਸੂਤਰ ਪਹਿਨਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਹਿੰਦੂ ਧਰਮ ਵਿਚ ਮੰਗਲਸੂਤਰ ਨੂੰ ਲੁੱਕਾ ਕੇ ਪਹਿਨਾਉਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਜਿਨਾਂ ਸਰੀਰ ਨੂੰ ਸਪਰਸ਼ ਕਰੇਗਾ ਉਨ੍ਹਾਂ ਹੀ ਫਾਇਦਾ ਦੇਵੇਗਾ।
ਮੰਗਲਸੂਤਰ ਪਹਿਨਣ ਦੇ ਫਾਇਦੇ
1. ਮੰਗਲਸੂਤਰ ਪਹਿਨਣ ਨਾਲ ਔਰਤਾਂ ਸਕਰਾਤਮਕ ਮਹਿਸੂਸ ਕਰਦੀਆਂ ਹਨ।
2. ਇਸ ਵਿਚ ਮੌਜੂਦ ਕਾਲੇ ਮੋਤੀ ਅਤੇ ਸੋਣਾ ਔਰਤਾਂ ਲਈ ਲਾਭਕਾਰੀ ਹੁੰਦੇ ਹਨ।
3. ਮੰਗਲਸੂਤਰ ਜਾਂ ਇਨ੍ਹਾਂ ਮੋਤੀਆਂ ਤੋਂ ਹੋ ਕੇ ਨਿਕਲਣ ਵਾਲੀ ਹਵਾ ਔਰਤਾਂ ਦੇ ਇੰਮਊਨ ਸਿਸਟਮ ਜਾਂ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਮਜ਼ਬੂਤ ਕਰਦੀ ਹੈ।
4. ਆਯੂਰਵੇਦ ਦੇ ਮੁਤਾਬਕ ਗਲੇ ਵਿਚ ਸੋਣੇ ਦੀ ਚੀਜ਼ ਪਹਿਨਣ ਨਾਲ ਛਾਤੀ ਅਤੇ ਦਿਲ ਸਿਹਤਮੰਦ ਰਹਿੰਦੇ ਹਨ।
5. ਇਹ ਪਤੀ-ਪਤਨੀ ਦੇ ਸੰੰਬੰਧੀ ਵਿਚ ਗਹਿਰਾਈ ਲਿਆਉਣ ਦਾ ਵੀ ਕੰਮ ਕਰਦਾ ਹੈ।
