ਜੇਕਰ ਕੰਮ ਦੇ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਹਨ ਕਾਰਨ

12/04/2016 11:00:36 AM

ਜਲੰਧਰ—1.ਕੰਮ ਦੇ ਸਮੇਂ ਜਾਂ ਘਰ ''ਚ ਹਮੇਸ਼ਾ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਤੁਸੀ ਬਹੁਤ ਘੱਟ ਪਾਣੀ ਪੀਂਦੇ ਹੋ।
2. ਜੇਕਰ ਤੁਸੀ ਸਵੇਰ ਦਾ ਨਾਸ਼ਤਾ ਨਹੀ ਕਰਦੇ ਤਾਂ ਤੁਹਾਨੂੰ ਜ਼ਰੂਰ ਕਮਜ਼ੋਰੀ ਮਹਿਸੂਸ ਹੋਵੇਗੀ। 
3. ਹਮੇਸ਼ਾ ਬਾਹਰ ਦਾ ਖਾਣਾ ਸਰੀਰ ਨੂੰ ਸੁਸਤ(ਆਲਸੀ) ਬਣਾ ਦਿੰਦਾ ਹੈ।
4. ਸੌਣ ਤੋਂ ਪਹਿਲਾਂ ਜੇਕਰ ਸ਼ਰਾਬ ਪੀਦੇ ਹੋ ਤਾਂ ਸਵੇਰੇ ਤੁਸੀ ਜ਼ਰੂਰ ਕਮਜ਼ੋਰੀ ਮਹਿਸੂਸ ਕਰੋਗੇ।
5. ਖੁਦ ਨੂੰ ਜੇਕਰ ਕੰਮ ਦੇ ਸਮੇਂ ਤਾਜ਼ਾ ਰੱਖਣ ਦੇ ਲਈ ਜੇਕਰ ਤੁਸੀ ਕਈ ਵਾਰ ਚਾਹ ਜਾਂ ਕੌਫ਼ੀ ਪੀਂਦੇ ਹੋ ਤਾਂ ਇਹ ਤੁਹਾਨੂੰ ਨੁਕਸ਼ਾਨ ਪਹੁੰਚਾਵੇਗੀ। ''ਤੇ ਤੁਸੀ ਥਕਾਵਟ ਮਹਿਸੂਸ ਕਰੋਗੇ।


Related News