ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

Wednesday, Apr 16, 2025 - 12:33 PM (IST)

ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਹੈਲਥ ਡੈਸਕ - ਸਾਡੀ ਰਸੋਈ ’ਚ ਵਰਤਿਆ ਜਾਣ ਵਾਲਾ ਇਕ ਆਮ ਜਿਹਾ ਮਸਾਲਾ ਦਾਲਚੀਨੀ ਸਿਰਫ਼ ਖਾਣੇ ਨੂੰ ਸੁਗੰਧਤ ਬਣਾਉਣ ਲਈ ਨਹੀਂ, ਸਗੋਂ ਸਿਹਤ ਦੇ ਅਣਗਿਣਤ ਰਾਜ ਵੀ ਆਪਣੇ ’ਚ ਸਮੇਟਿਆ ਹੋਇਆ ਹੈ। ਇਹ ਛੋਟੀ ਜਿਹੀ ਲੱਕੜ ਦੀ ਕਟੀ ਹੋਈ ਸਟਿੱਕ ਅਸਲ ’ਚ ਇਕ ਕੁਦਰਤੀ ਔਸ਼ਧੀ ਹੈ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ, ਭਾਰ ਘਟਾਉਣ ਅਤੇ ਦਿਲ ਨੂੰ ਤੰਦਰੁਸਤ ਰੱਖਣ ’ਚ ਅਹਿਮ ਭੂਮਿਕਾ ਨਿਭਾਂਦੀ ਹੈ। ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਮਸਾਲਾ ਆਓ ਜਾਣੀਏ ਦਾਲਚੀਨੀ ਦੇ ਖਾਣ ਦੇ ਅਸਲੀ ਚਮਤਕਾਰੀ ਫਾਇਦੇ।

ਪੜ੍ਹੋ ਇਹ ਅਹਿਮ ਖ਼ਬਰ - ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ

Cinnamon Powder at ₹ 220/kg | Dalchini Powder in Surat | ID ...

ਦਾਲਚੀਨੀ ਖਾਣ ਦੇ ਫਾਇਦੇ :-

ਮੈਟਾਬੋਲਿਜ਼ਮ ਤੇ ਭਾਰ ਘਟਾਉਣਾ
- ਦਾਲਚੀਨੀ ਸਰੀਰ ਦੀ ਚਰਬੀ ਸਾੜਨ ਦੀ ਗਤੀਵਿਧੀ ਵਧਾ ਕੇ ਭਾਰ ਘਟਾਉਣ ’ਚ ਮਦਦ ਕਰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਸ਼ੂਗਰ ਕੰਟ੍ਰੋਲ ਕਰਦੀ ਹੈ
- ਡਾਇਬਟੀਜ਼ ਵਾਲੇ ਲੋਕਾਂ ਲਈ ਇਹ ਨੈਚਰਲ ਇਲਾਜ ਵਰਗੀ ਹੈ। ਇਹ ਖੂਨ ’ਚ ਗਲੂਕੋਜ਼ ਦੀ ਮਾਤਰਾ ਨੂੰ ਕਾਬੂ ਕਰਦੀ ਹੈ।

ਦਿਲ ਨੂੰ ਤੰਦਰੁਸਤ ਰੱਖੇ
- ਦਾਲਚੀਨੀ ਕੋਲੈਸਟ੍ਰੋਲ ਅਤੇ ਬੀ.ਪੀ. ਨੂੰ ਕੰਟ੍ਰੋਲ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

10 Evidence-Based Health Benefits of Cinnamon

ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ
- ਇਹ ਕੁਦਰਤੀ ਔਸ਼ਧੀ ਵਾਂਗ ਕੰਮ ਕਰਦੀ ਹੈ ਜੋ ਸਰੀਰ ਨੂੰ ਵਾਇਰਸ, ਬੈਕਟੀਰੀਆ ਅਤੇ ਫੰਗਸ ਤੋਂ ਬਚਾਉਂਦੀ ਹੈ।

ਯਾਦ ਸ਼ਕਤੀ ਵਧਾਉਂਦੀ ਹੈ
- ਦਾਲਚੀਨੀ ਦਿਮਾਗ ਦੀ ਯਾਦ ਸ਼ਕਤੀ ਤੇ alertness ਨੂੰ ਵਧਾਉਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ -  ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

Sri Lankan Cinnamon- Freshly Ground

ਸੋਜ ਘਟਾਉਂਦੀ ਹੈ
- ਆਰਥਰਾਇਟਿਸ ਜਾਂ ਸਰੀਰ ਦੀ ਅੰਦਰੂਨੀ ਸੂਜਨ ਵਾਲਿਆਂ ਲਈ ਇਹ ਕਾਫ਼ੀ ਲਾਭਕਾਰੀ ਹੈ।

ਸਕਿਨ ਤੇ ਵਾਲਾਂ ਲਈ ਫਾਇਦੇਮੰਦ
- ਦਾਲਚੀਨੀ ਨੂੰ ਸ਼ਹਿਦ ਨਾਲ ਮਿਲਾ ਕੇ ਲਗਾਉਣ ਨਾਲ ਮੁਹਾਸੇ ਠੀਕ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


 


author

Sunaina

Content Editor

Related News