ਇਸ ਸਮੇਂ ਪੀਓਗੇ ਚਾਹ ਤਾਂ ਕਦੀ ਨਹੀਂ ਹੋਵੇਗੀ ਦਿਲ ਦੀ ਬੀਮਾਰੀ

Saturday, Jul 08, 2017 - 11:40 AM (IST)

ਇਸ ਸਮੇਂ ਪੀਓਗੇ ਚਾਹ ਤਾਂ ਕਦੀ ਨਹੀਂ ਹੋਵੇਗੀ ਦਿਲ ਦੀ ਬੀਮਾਰੀ

ਮੁੰਬਈ— ਜੇਕਰ ਤੁਸੀਂ ਵੀ ਖੁੱਦ ਨੂੰ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਕਰਦੇ ਹੋ ਜਾ ਹਰ ਵੇਲੇ ਚਾਹ ਪੀਣ ਦਾ ਬਹਾਨਾ ਲੱਭਦੇ ਰਹਿੰਦੇ ਹਨ ਤਾਂ ਖੁਸ਼ ਹੋ ਜਾਓ। ਤੁਹਾਨੂੰ ਵੀ ਚਾਹ ਪੀਣ ਦਾ ਇਕ ਨਵਾਂ ਬਹਾਨਾ ਮਿਲ ਗਿਆ ਹੈ। ਕਈ ਲੋਕਾਂ ਨੂੰ ਚਾਹ ਪੀਣ ਦੀ ਇਨ੍ਹੀ ਬੁਰੀ ਆਦਤ ਹੁੰਦੀ ਹੈ ਕਿ ਉਹ ਦਿਨ ਹੋ ਜਾਂ ਰਾਤ ਬਸ ਚਾਹ ਪੀਣ ਦਾ ਮੌਕਾ ਨਹੀਂ ਛੱਡਦੇ। ਆਓ ਜਾਣਦੇ ਹਾਂ ਕਿ ਕਿਸ ਵੇਲੇ ਚਾਹ ਪੀਣੀ ਚਾਹੀਦੀ ਹੈ।
1. ਦਿਲ ਦੀ ਬੀਮਾਰੀ
ਰਾਤ ਨੂੰ ਸੌਂਣ ਤੋਂ ਪਹਿਲਾ ਚਾਹ ਪੀਣ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ। ਇਹ ਸਰੀਰ ਵਿੱਚ ਖੂਨ ਦੇ ਥੱਕੇ ਬਣਨ ਤੋਂ ਰੋਕਦੀ ਹੈ।
2. ਕੈਂਸਰ
ਇਹ ਇਸਫੌਜਿਅਲ ਕੈਂਸਰ ਜੋ ਕਿ ਗਲੇ ਤੋਂ ਪੇਟ ਤੱਕ ਜਾਣ ਵਾਲੇ ਨਲੀ ਵਿੱਚ ਹੁੰਦਾ ਹੈ। ਇਹ ਉਸ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
3. ਥਾਇਰਾਈਡ
ਰਾਤ ਨੂੰ ਚਾਹ ਪੀਣ ਨਾਲ ਥਾਇਰਾਈਡ ਦਾ ਖਤਰਾ ਘੱਟ ਹੋ ਜਾਂਦਾ ਹੈ। ਥਾਇਰਾਈਡ ਦਾ ਮਤਲਬ ਹੈ ਜੋੜਾਂ ਵਿੱਚ ਜਲਨ। ਇਸ ਤੋਂ ਹੋਣ ਵਾਲੇ ਦਰਦ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਰੋਗੀ ਦਾ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
4. ਪਾਚਣ ਤੰਤਰ
ਰਾਤ ਨੂੰ ਚਾਹ ਪੀਣ ਨਾਲ ਤੁਹਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ।


Related News