ਲੰਬੇ ਸਮੇਂ ਤੱਕ ਇਸਤੇਮਾਲ ਕਰ ਸਕਦੇ ਹੋ ਇਹ ਇਅਰਫੋਨ, ਮਿਲ ਰਹੀ ਹੈ ਭਾਰੀ ਛੋਟ

Sunday, May 15, 2016 - 05:04 PM (IST)

ਲੰਬੇ ਸਮੇਂ ਤੱਕ ਇਸਤੇਮਾਲ ਕਰ ਸਕਦੇ ਹੋ ਇਹ ਇਅਰਫੋਨ, ਮਿਲ ਰਹੀ ਹੈ ਭਾਰੀ ਛੋਟ

ਜਲੰਧਰ-MP3 ਪਲੇਅਰ ਅਤੇ ਇਅਰਫੋਨ ਨਿਰਮਾਤਾ ਕੰਪਨੀ Skullcandy ਨੇ Riff 2.0 ਨਾਂ ਦੇ ਇਅਰਫੋਨ 43 %  ਦੀ ਛੋਟ ਨਾਲ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ''ਤੇ ਉਪਲੱਬਧ ਕੀਤੇ ਹਨ । ਇਸ ਇਅਰਫੋਨ ਦੀ ਕੀਮਤ ਅਸਲ ''ਚ 1,399 ਰੁਪਏ ਹੈ ਪਰ ਆਫਰ ਦੇ ਤਹਿਤ ਇਸ ਨੂੰ 800 ਰੁਪਏ ''ਚ ਉਪਲੱਬਧ ਕੀਤਾ ਗਿਆ ਹੈ ।   

ਇਅਰਫੋਨ ਦੇ ਫੀਚਰਸ  - 
ਇਸ ਵਾਇਰਡ ਇਅਰਫੋਨ ਦੇ ਡਿਜ਼ਾਇਨ ਨੂੰ ਲਾਈਟਵੇਟ ਬਣਾਇਆ ਗਿਆ ਹੈ ਤਾਂ ਕਿ ਤੁਸੀ ਲੰਬੇ ਸਮਾਂ ਤੱਕ ਇਨ੍ਹਾਂ ਦੀ ਆਸਾਨੀ ਨਾਲ ਵਰਤੋਂ ਕਰ ਸਕਨ। ਇਸ ''ਚ ਮੌਜੂਦ ਮਾਈਕ ਤੁਹਾਨੂੰ ਵਾਇਸ ਕਾਲਿੰਗ ਕਰਨ ''ਚ ਮਦਦ ਕਰੇਗੀ । ਸਾਊਂਡ ਦੀ ਗੱਲ ਕੀਤੀ ਜਾਵੇ ਤਾਂ ਪਾਵਰਫੁਲ ਬਾਸ ਦੇ ਨਾਲ ਇਹ ਇਅਰਫੋਨ ਪ੍ਰੀਮਿਅਮ ਕਵਾਲਿਟੀ ਸਾਊਂਡ ਦੇਣਗੇ । 1.2 ਮੀਟਰ ਵਾਇਰ ਨਾਲ ਤੁਸੀਂ ਇਨ੍ਹਾਂ ਨੂੰ ਕਿਸੇ ਵੀ 3.5 mm ਕੁਨੈਕਟਰ ਨੂੰ ਸਪੋਰਟ ਕਰਨ ਵਾਲੀ ਡਿਵਾਈਸ ਦੇ ਨਾਲ ਕੁਨੈਕਟ ਕਰ ਸਕਦੇ ਹੋ । ਇਸ ਇਅਰਫੋਨ ਦੇ ਇਅਰ ਬਰਡ ਨੂੰ ਐਂਗਲ ਪੋਰਟ ਤਕਨੀਕ ਦੇ ਤਹਿਤ ਬਣਾਇਆ ਗਿਆ ਹੈ ਜਿਸਦੇ ਨਾਲ ਬਾਹਰ ਦੀ ਅਵਾਜ ਕੰਨ ਦੇ ਅੰਦਰ ਨਹੀਂ ਜਾਂਦੀ ਅਤੇ ਯੂਜ਼ਰ ਨੂੰ ਕਲੀਅਰ ਕਰਿਸਪ ਸਾਊਂਡ ਦਾ ਅਨੁਭਵ ਮਿਲਦਾ ਹੈ ।


Related News