ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 4,000 ਰੁਪਏ ਦੀ ਕਟੌਤੀ

Friday, Sep 02, 2016 - 06:30 PM (IST)

ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 4,000 ਰੁਪਏ ਦੀ ਕਟੌਤੀ
ਜਲੰਧਰ- ਚੀਨ ਦੀ ਟੈਕਨਾਲੋਜੀ ਕੰਪਨੀ Vivo ਨੇ V3 Max ਸਮਾਰਟਫੋਨ ਨੂੰ ਇਸ ਸਾਲ ਦੀ ਸ਼ੁਰੂਆਤ ''ਚ 23,980 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਸੀ। ਇਸ ਫੋਨ ''ਚ ਕੰਪਨੀ ਨੇ 4,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਨਾਲ ਇਸ ਫੋਨ ਦੀ ਕੀਮਤ ਹੁਣ 19,980 ਰੁਪਏ ਰਹਿ ਗ ਈਹੈ। ਇਹ ਗੋਲਡ ਕਲਰ ਆਪਸ਼ਨ ''ਚ ਵਿਕਰੀ ਲਈ ਉਪਲੱਬਧ ਹੈ। 
ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ ਦੀ ਐੱਚ.ਡੀ. ਡਿਸਪਲੇ
ਪ੍ਰੋਸੈਸਰ - ਸਨੈਪਡ੍ਰੈਗਨ 652 1.98GHz ਆਕਟਾ-ਕੋਰ
ਓ.ਐੱਸ. - ਫਨਟਚ OS2.5 ਐਂਡ੍ਰਾਇਡ 5.1 ਲਾਲੀਪਾਪ
ਰੈਮ     - 4GB 
ਮੈਮਰੀ  -32GB
ਕਾਰਡ ਸਪੋਰਟ - ਅਪ-ਟੂ 128GB
ਕੈਮਰਾ  - 13MP ਰਿਅਰ, 5MP ਫਰੰਟ
ਬੈਟਰੀ  - 3,000mAh 
ਨੈੱਟਵਰਕ - 4G LTE
ਹੋਰ ਫਚੀਰਸ - WiFi (802.11 b/g/n), GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ

Related News