ਸੋਨੇ ਦੀ ਕਾਰ ਦੀ ਕੀਮਤ 6.7 ਕਰੋੜ!

Wednesday, May 11, 2016 - 11:46 AM (IST)

ਸੋਨੇ ਦੀ ਕਾਰ ਦੀ ਕੀਮਤ 6.7 ਕਰੋੜ!
ਜਲੰਧਰ— ਦੁਬਈ ਵਿਚ ਇਕ ਆਟੋ ਸ਼ੋਅ ਪ੍ਰੋਗਰਾਮ ਵਿਚ ਪੇਸ਼ ਕੀਤੀ ਗਈ ''ਗਾਡਜ਼ਿਲਾ'' ਕਾਰ ਦੀ ਕੀਮਤ 10 ਲੱਖ ਡਾਲਰ (6.7 ਕਰੋੜ ਰੁਪਏ) ਦੀ ਹੈ ਜਿਸ ਨੂੰ ਸੋਨੇ ਨਾਲ ਮੜ੍ਹਿਆ ਗਿਆ ਹੈ। ਆਟੋਮੈਕੇਨਿਕਾ ਦੁਬਈ 2016 ਵਿਚ ਇਹ ਕਾਰ ਕੁਹਲ ਰੇਸਿੰਗ ਵੱਲੋਂ ਪੇਸ਼ ਕੀਤੀ ਗਈ ਜੋ ਸਪੋਰਟਸ ਕਾਰਾਂ ਨੂੰ ਸਜਾਉਣ ਦਾ ਕਾਰੋਬਾਰ ਕਰਦੀ ਹੈ। ਉਸ ਨੇ ਨਿਸਾਨ ਆਰ-35 ਜੀ ਟੀ-ਆਰ ਨੂੰ ਸੋਨੇ ਦੀ ਕਾਰ ਦਾ ਰੂਪ ਦਿੱਤਾ ਹੈ।

Related News