ਟਾਪ ਟ੍ਰੈਂਡਿੰਗ ਫੋਂਸ ਦੀ ਲਿਸਟ ''ਚੋਂ ਬਾਹਰ ਹੋਇਆ iPhone

Monday, Jul 25, 2016 - 05:56 PM (IST)

 ਟਾਪ ਟ੍ਰੈਂਡਿੰਗ ਫੋਂਸ ਦੀ ਲਿਸਟ ''ਚੋਂ ਬਾਹਰ ਹੋਇਆ iPhone

ਜਲੰਧਰ : ਨਵੇਂ ਸਮਾਰਟਫੋਨਸ ਦੇ ਲਾਂਚ ਹੋਣ ਨਾਲ ਪੁਰਾਣੇ ਮਾਡਲਾਂ ਦੀ ਟ੍ਰੈਂਡਿੰਗ ਘੱਟ ਜਾਂਦੀ ਹੈ ਪਰ ਚਰਚਾਵਾਂ ''ਚ ਰਹਿਣ ਲਈ ਨਵੇਂ -ਪੁਰਾਣੇ ਮਾਡਲ ਇਕ ਦੂਜੇ ਨਾਲ ਕੰਪੀਟੀਸ਼ਨ ਕਰਦੇ ਹਨ। ਜੇ ਜੀ. ਐੱਸ. ਐੱਮ.ਐਰੀਨੀ ਦੇ ਟਾਪ ਟ੍ਰੈਂਡਿੰਗ ਫੋਂਸ ਦੀ ਲਿਸਟ ਦੀ ਗੱਲ ਕਰੀਏ ਤਾਂ ਪਹਿਲੇ 3 ਸਥਾਨਾਂ ''ਤੇ ਰੈੱਡਮੀ ਨੋਟ3, ਸੈਮਸੰਗ ਗਲੈਕਸੀ  ਜੇ7 ਤੇ ਮੋਟੋ ਜੀ4 ਪਲੱਸ ਰਿਹਾ ਹੈ। ਆਓ ਨਜ਼ਰ ਮਾਰਦੇ ਹਾਂ ਪਿੱਛਲੇ 1 ਮਹੀਨੇ ''ਚ ਟਾਪ ''ਤੇ ਰਹੇ ਸਮਾਰਟਫੋਂਸ ''ਤੇ : 

Xiaomi Redmi Note 3
Samsung Galaxy J7 (2016)
 Motorola Moto G4 Plus
Samsung Galaxy J5
Samsung Falaxy J3 (2016)
OnePlus 3
Samsung Galaxy J7
 Samsung Galaxy S7
Samsung Galaxy J2 (2016)
Samsung Galaxy S7 edge

ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਸ ਲਿਸਟ ''ਚ ਦੂਰ ਦੂਰ ਤੱਕ ਆਈਫੋਨ ਦੇ ਕਿਸੇ ਮਾਡਲ ਦਾ ਜ਼ਿਕਰ ਤੱਕ ਨਹੀਂ ਸੀ। ਸ਼ਾਇਦ ਸਿਤੰਬਰ ਮਹੀਨੇ ''ਚ ਆਈਫੋਨ 7 ਦੇ ਲਾਂਚ ਤੋਂ ਪਹਿਲਾਂ ਇਸ ਲਿਸਟ ''ਚ ਇਹ ਦਿਖਾਈ ਵੀ ਨਹੀਂ ਦਵੇਗਾ।


Related News