ਸਵਾਇਪ ਨੇ ਘੱਟ ਕੀਮਤ ''ਚ ਲਾਂਚ ਕੀਤਾ 4G ਐਂਡ੍ਰਾਇਡ ਸਮਾਰਟਫੋਨ

Monday, Oct 24, 2016 - 02:32 PM (IST)

ਸਵਾਇਪ ਨੇ ਘੱਟ ਕੀਮਤ ''ਚ ਲਾਂਚ ਕੀਤਾ 4G ਐਂਡ੍ਰਾਇਡ ਸਮਾਰਟਫੋਨ

ਜਲੰਧਰ : ਸਮਾਰਟਫੋਨ ਨਿਰਮਾਤਾ ਕੰਪਨੀ ਸਵਾਇਪ ਨੇ ਏਲੀਟ ਸੀਰੀਜ਼ ''ਚ ਆਪਣਾ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਸਵਾਇਪ ਏਲੀਟ 2 ਪਲਸ ਨਾਮ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 4,444 ਰੁਪਏ ਹੈ। ਇਹ ਫੋਨ ਐਕਸਕਲੂਸਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ''ਤੇ ਖਰੀਦਣ ਲਈ ਉਪਲੱਬਧ ਹੈ। 

 

ਸਵਾਇਪ ਏਲੀਟ 2 ਪਲਸ (elite-2-plus)

- 5 ਇੰਚ (480x854ਪਿਕਸਲ) ਐੱਫ. ਡਬਲਿਯੂ. ਵੀ. ਜੀ. ਏ ਡਿਸਪਲੇ।

- 1.5 ਗੀਗਾਹਰਟਜ਼ ਕਵਾਡ-ਕੋਰ ਸਪ੍ਰੇਡਟਰਮ ਐੱਸ. ਸੀ9830 64-ਬਿੱਟ ਪ੍ਰੋਸੈਸਰ

- ਗਰਾਫਿਕਸ ਲਈ ਮਾਲੀ-400 ਜੀ. ਪੀ. ਯੂ

- 172 ਡੀ. ਡੀ. ਆਰ 3 ਰੈਮ

- ਇਨਬਿਲਟ ਸਟੋਰੇਜ 872

- ਕਾਰਡ ਸਪੋਰਟ 3272 ਤੱਕ 

- ਐੱਲ. ਈ. ਡੀ ਫਲੈਸ਼, 5 MP ਦਾ ਆਟੋਫੋਕਸ ਕੈਮਰਾ

- ਫ੍ਰੰਟ ਕੈਮਰਾ 2 MP

- ਡਿਊਲ ਸਿਮ ਸਲਾਟ ਸਪੋਰਟ

- 2500 M1h ਦੀ ਬੈਟਰੀ ।

- ਐਂਡ੍ਰਾਇਡ 5.1 ਲਾਲੀਪਾਪ ਓ ਐੱਸ

- 4ਜੀ ਵੀ. ਓ. ਐੱਲ. ਟੀ. ਈ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਹੈ ਫੀਚਰਸ।


Related News