ਬੰਪਰ ਆਫਰ! ਅੱਧੀ ਕੀਮਤ ''ਤੇ ਮਿਲ ਰਹੇ ਹਨ ਇਹ ਸਮਾਰਟਫੋਨ

11/30/2015 2:05:46 PM

ਨਵੀਂ ਦਿੱਲੀ— ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਖੁਸ਼ਖਬਰੀ ਹੈ ਕਿ ਆਨਲਾਈਨ ਸ਼ਾਪਿੰਗ ਕੰਪਨੀ ਫਲਿੱਪਕਾਰਟ ਅਤੇ ਈਬੇ ''ਤੇ ਆਨਲਾਈਨ ਸੇਲ ਜਾਰੀ ਹੈ ਜਿਥੇ ਸਮਾਰਟਫੋਨਜ਼ ਸਮੇਤ ਹੋਰ ਕਈ ਤਰ੍ਹਾਂ ਦੇ ਸਾਮਾਨ ਅੱਧੀ ਕੀਮਤ ''ਤੇ ਉਪਲੱਬਧ ਹਨ। ਫਲਿੱਪਕਾਰਟ ''ਤੇ ਬਿਗ ਫੋਨ ਥਿਊਰੀ ਸੇਲ ਅਤੇ ਈਬੇ ''ਤੇ ਬਲੈਕ ਫ੍ਰਾਈਡੇ ਰਸ਼ ਸੇਲ ਜਾਰੀ ਹੈ। ਧਿਆਨ ਰਹੇ ਕਿ ਹਾਲ ਹੀ ''ਚ ਸ਼ੁਰੂ ਹੋਈ ਈਬੇ ਸੇਲ 30 ਨਵੰਬਰ ਤਕ ਜਾਰੀ ਰਹੇਗੀ। ਇਥੇ ਅਸੀਂ ਤੁਹਾਡੇ ਸਾਹਮਣੇ ਉਨ੍ਹਾਂ ਪੰਜ ਸਮਾਰਟਫੋਨਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ''ਤੇ ਸੇਲ ''ਚ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

Apple iphone 6 plus


52 ਹਜ਼ਾਰ ਪਲਸ ਦੀ ਕੀਮਤ ਵਾਲਾ ਇਹ ਸਮਾਰਟਫੋਨ ਈਬੇ ''ਤੇ ਸਿਰਫ 39,999 ਰੁਪਏ ''ਚ ਉਪਲੱਬਧ ਹੈ।

ASUS Zenfone 2 

ਈਬੇ ''ਤੇ ਇਸ ਫੋਨ ''ਤੇ 6 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ 14,999 ਰੁਪਏ ਦਾ ਫੋਨ ਹੁਣ ਸਿਰਫ 8 ਹਜ਼ਾਰ ਰੁਪਏ ''ਚ ਮਿਲ ਰਿਹਾ ਹੈ। 

Apple iphone 5s

ਇਸ ਫੋਨ ਦਾ ਰਿਫਬ੍ਰਿਸ਼ਡ ਮਾਡਲ 20,999 ਰੁਪਏ ''ਚ ਈਬੇ ''ਤੇ ਉਪਲੱਬਧ ਹੈ। 

Moto X Gen2

14,999 ਰੁਪਏ ਦੀ ਕੀਮਤ ਵਾਲੇ ਇਸ ਫੋਨ ''ਤੇ ਕੰਪਨੀ ਵੱਲੋਂ 7 ਹਜ਼ਾਰ ਰੁਪਏ ਤਕ ਦਾ ਕੈਸ਼ ਬੈਕ ਆਫਰ ਕੀਤਾ ਜਾ ਰਿਹਾ ਹੈ। 

Samsung Galaxy Note 3

ਦੋ ਸਾਲ ਪਹਿਲਾਂ ਲਾਂਚ ਹੋਇਆ ਇਹ ਫੋਨ ਸਿਰਫ 19,999 ਰੁਪਏ ''ਚ ਦਿੱਤਾ ਜਾ ਰਿਹਾ ਹੈ।


Related News