PUBG ਬੈਨ ਨੂੰ ਲੋਕਾਂ ਨੇ ਇੰਝ ਬਣਾਇਆ ਮਜ਼ਾਕ, ਵੇਖੋ ਲੋਕਾਂ ਦੇ ਫਨੀ ਰਿਐਕਸ਼ਨ

Thursday, Sep 03, 2020 - 02:13 PM (IST)

PUBG ਬੈਨ ਨੂੰ ਲੋਕਾਂ ਨੇ ਇੰਝ ਬਣਾਇਆ ਮਜ਼ਾਕ, ਵੇਖੋ ਲੋਕਾਂ ਦੇ ਫਨੀ ਰਿਐਕਸ਼ਨ

ਗੈਜੇਟ ਡੈਸਕ– ਬੁੱਧਵਾਰ ਨੂੰ ਮੋਦੀ ਸਰਕਾਰ ਨੇ ਚੀਨ ’ਤੇ ਤੀਜੀ ਵਾਰ ਡਿਜੀਟਲ ਸਟਰਾਈਕ ਕਰਦੇ ਹੋਏ 118 ਚੀਨੀ ਐਪਸ ’ਤੇ ਬੈਨ ਲਗਾ ਦਿੱਤਾ ਹੈ। ਇਸ ਲਿਸਟ ’ਚ ਨੌਜਵਾਨਾਂ ’ਚ ਸਭ ਤੋਂ ਜ਼ਿਆਦਾ ਪ੍ਰਸਿੱਧ ਗੇਮ PUBG ਦਾ ਨਾਮ ਵੀ ਸ਼ਾਮਲ ਹੈ। ਜਿਵੇਂ ਹੀ ਪਬਜੀ ਬੈਨ ਦੀ ਖ਼ਬਰ ਆਈ, ਕੁਝ ਲੋਕਾਂ ਦਾ ਦਿਲ ਇਕਦਮ ਟੁੱਟ ਗਿਆ। ਉਥੇ ਹੀ ਜਿਨ੍ਹਾਂ ਦੇ ਬੱਚੇ ਪੂਰਾ ਦਿਨ ਇਹ ਗੇਮ ਖੇਡਦੇ ਰਹਿੰਦੇ ਸਨ, ਅਜਿਹੇ ਘਰਵਾਲਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਥੇ ਹੀ ਪਬਜੀ ਬੈਨ ਹੋਣ ’ਤੇ ਲੋਕ ਸੋਸ਼ਲ ਮੀਡੀਆ ’ਤੇ ਖ਼ੂਬ ਮਜ਼ਾਕ ਉਡਾ ਰਹੇ ਹਨ। ਵੇਖੋ ਲੋਕਾਂ ਦੇ ਫਨੀ ਰਿਐਕਸ਼ਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

Rakesh

Content Editor

Related News