Ford Endeavour ਦੀ ਕੀਮਤ ''ਚ ਕੀਤਾ ਵਾਧਾ

Tuesday, Aug 16, 2016 - 01:16 PM (IST)

Ford Endeavour ਦੀ ਕੀਮਤ ''ਚ ਕੀਤਾ ਵਾਧਾ

ਜਲੰਧਰ - ਅਮਰੀਕੀ ਬਹੁ-ਰਾਸ਼ਟਰੀਏ ਕਾਰ ਨਿਰਮਾਤਾ ਕੰਪਨੀ Ford ਨੇ ਆਪਣੀ EcoSport, Figo ਅਤੇ Aspire ਦੀਆਂ ਕੀਮਤਾਂ ''ਚ ਕਮੀ ਕਰਨ ਦੇ ਬਾਅਦ Endeavour ( SUV ) ਦੇ ਸਾਰੇ ਮਾਡਲਸ ਦੀ ਕੀਮਤਾਂ ਨੂੰ ਵਧਾ ਦਿੱਤਾ ਹੈ। ਇਸ ਨਿਊ ਜਨਰੇਸ਼ਨ ਫੋਰਡ ਅੰਡੈਵਰ ਨੂੰ ਇਸ ਸਾਲ ਦੇ ਸ਼ੁਰੂ ''ਚ ਭਾਰਤ ''ਚ ਲਾਂਚ ਕੀਤਾ ਗਿਆ ਸੀ

 

Ford Endeavour ਦੀਆਂ ਖਾਸਿਅਤਾਂ  - 

ਫੋਰਡ T6 ਪਲੇਟਫਾਰਮ ''ਤੇ ਬਣੀ ਇਸ SUV ਵਿੱਚ ਬੋਲਡ ਕੁਰਮ ਗ੍ਰੀਲ ਦੇ ਨਾਲ ਪ੍ਰੋਜੈਕਟਰ ਹੈੱਡਲੈਂਪਸ ਦਿੱਤੀਆਂ ਹਨ। ਇਸ ਦੇ ਇੰਜਣ ਨੂੰ 3.2 ਲਿਟਰ ਅਤੇ 2 .2 ਲਿਟਰ ਡੀਜ਼ਲ ਇੰਜਣ ਦੇ ਆਪਸ਼ਨਸ ''ਚ ਉਪਲੱਬਧ ਕੀਤਾ ਗਿਆ ਹੈ। ਮਲਟੀ-ਇਨਫਾਰਮੇਸ਼ਨ ਡਿਸਪਲੇ ਦੇ ਨਾਲ ਇਸ ਕਾਰ ''ਚ ਰਿਮੋਟ ਦੀ ਐਂਟਰੀ,  ਪਾਵਰ ਵਿੰਡੋਜ਼, ਸਟੀਅਰਿੰਗ ਵ੍ਹੀਲ ''ਤੇ ਵੌਇਸ ਕੰਟਰੋਲ ਫੰਕਸ਼ਨ, ਰੇਨ ਸੈਂਸਿੰਗ ਵਾਇਪਰਸ, ਡਿਊਲ ਜੋਨ ਏਅਰ ਕੰਡੀਸ਼ਨਿੰਗ ਅਤੇ ਰਾਕ, ਸਨਾਂ/ਮਡ ਅਤੇ ਸੈਂਡ ਮੋਡਸ ਮਿਲਣਗੇ।

Ford Endeavour ਦੀ ਭਾਰਤ ''ਚ ਵੱਖ-ਵੱਖ ਵੇਰਿਅੰਟ ਦੀ ਕੀਮਤ - 

ਮਾਡਲਸ  ਕੀਮਤ                        ਕੀਮਤ ''ਚ ਹੋਇਆ ਵਾਧਾ

2.2L MT 4X2 Trend       25,00,800 ਰੁਪਏ 1,36,801 ਰੁਪਏ 

2.2L AT 4X2 Trend       25,50,800 ਰੁਪਏ 1, 11,800 ਰੁਪਏ 

2.2L MT 4X4 Trend       26, 60,800 ਰੁਪਏ 1,11,800 ਰੁਪਏ 

2.2L AT 4X2 Titanium   27, 50,800 ਰੁਪਏ 1,36,800 ਰੁਪਏ 

3.2L AT 4X4 Trend       27,65,800 ਰੁਪਏ 1,11,800 ਰੁਪਏ 

3.2L AT 4X4 Titanium   29,76,800 ਰੁਪਏ 1,61,800 ਰੁਪਏ


Related News