Vivo Winter Carnival: ਵੀਵੋ ਦੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

Wednesday, Nov 15, 2017 - 11:36 AM (IST)

ਜਲੰਧਰ- ਈ-ਕਾਮਰਸ ਪਲੇਟਫਾਰਮ 'ਤੇ ਤੁਹਾਨੂੰ ਆਏ ਦਿਨ ਕੋਈ ਨਾ ਸੇਲ ਜਾਂ ਆਫਰਸ ਦੀ ਸਹੂਲਤ ਮਿਲ ਹੀ ਜਾਂਦੀ ਹੈ। ਪਿਛਲੇ ਦਿਨੀਂ ਦੇਸ਼ 'ਚ ਤਿਊਹਾਰਾਂ ਦੇ ਮੌਸਮ 'ਚ ਅਮੇਜ਼ਨ ਇੰਡੀਆ, ਫਲਿੱਪਕਾਰਟ ਅਤੇ ਸਨੈਪਡੀਲ 'ਤੇ ਸੇਲ ਦਾ ਆਯੋਜਨ ਕੀਤਾ ਗਿਆ ਸੀ। ਹੁਣ ਸਰਦੀਆਂ ਹੁੰਦੇ ਹੀ ਤੁਹਾਨੂੰ ਇਕ ਵਾਰ ਸੇਲ ਦੇਖਣ ਨੂੰ ਮਿਲੇਗੀ। ਅਮੇਜ਼ਨ ਇੰਡੀਆ ਨੇ Vivo Winter Carnival ਦਾ ਆਯੋਜਨ ਕੀਤਾ ਹੈ, ਜਿਸ 'ਚ ਤੁਸੀਂ ਵੀਵੋ ਸਮਾਰਟਫੋਨ ਨੂੰ ਬਿਹਤਰ ਅਤੇ ਆਕਰਸ਼ਕ ਆਫਰਸ 'ਚ ਖਰੀਦ ਸਕਦੇ ਹੋ। ਇਸ ਸੇਲ ਦਾ 15 ਨਵੰਬਰ ਤੋਂ 19 ਨਵੰਬਰ ਤੱਕ ਕੀਤਾ ਜਾਵੇਗਾ। ਅਮੇਜ਼ਨ ਇੰਡੀਆ 'ਤੇ ਆਯੋਜਿਤ  Vivo Winter Carnival 'ਚ ਮਿਲਣ ਵਾਲੇ ਆਫਰਸ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਖਰੀਦਾਰੀ ਦੌਰਾਨ 5 ਫੀਸਦੀ ਤੱਕ ਦੇ ਕੈਸ਼ਬੈਕ ਦਾ ਲਾਭ ਮਿਲੇਗਾ। ਤੁਹਾਨੂੰ ਅਮੇਜ਼ਨ ਪੇ ਬੈਲੇਂਸ 'ਚ ਜੁੜ ਜਾਵੇਗਾ। ਵੀਵੋ ਡਿਵਾਈਸ 'ਤੇ ਐਕਸਚੇਂਜ ਆਫਰ ਦੀ ਵੀ ਸਹੂਲਤ ਦਿੱਤੀ ਗਈ ਹੈ, ਜਿਸ 'ਚ 3,000 ਰੁਪਏ ਤੱਕ ਐਕਸਚੇਂਜ ਆਫਰ ਦਾ ਲਾਭ ਉਠਾਇਆ ਜਾ ਸਕਦਾ ਹੈ। ਯੂਜ਼ਰਸ Vivo Winter Carnival 'ਚ ਡਿਵਾਈਸ ਦੀ ਖਰੀਦਦਾਰੀ ਦੌਰਾਨ ਨੋ ਕੋਸਟ ਈ. ਐੱਮ. ਆਈ. ਦਾ ਲਾਭ ਉਠਾ ਕੇ 1,700 ਰੁਪਏ ਤੱਕ ਬਚਾ ਸਕਦੇ ਹੋ। ਇਸ ਨਾਲ ਹੀ ਬੁੱਕਮਾਏਸ਼ੋ ਵੱਲੋਂ ਤੁਹਾਨੂੰ ਕਪਲ ਮੂਵੀ ਵਾਊਚਰ ਵੀ ਮੁਫਤ ਪ੍ਰਾਪਤ ਹੋਣਗੇ। 

1. Vivo V7+ -
ਅਮੇਜ਼ਨ ਇੰਡੀਆ 'ਤੇ ਆਯੋਜਿਤ Vivo Winter Carnival 'ਚ ਤੁਸੀਂ ਵੀਵੋ ਵੀ7+ 'ਤੇ ਡਿਸਕਾਊਂਟ ਤਾਂ ਨਹੀਂ ਪਰ 2,000 ਰੁਪਏ ਤੱਕ ਦੇ ਐਕਸਚੇਂਜ ਆਫਰ ਦਾ ਲਾਭ ਉਠਾ ਸਕਦੇ ਹੋ। ਇਸ ਨਾਲ ਹੀ ਸਮਾਰਟਫੋਨ ਦੀ ਖਰੀਦਦਾਰੀ 'ਤੇ ਤੁਹਾਨੂੰ ਵਨ ਟਾਈਮ ਫ੍ਰੀ ਸਕਰੀਨ ਰਿਪਲੇਸਮੇਂਟ ਦੀ ਵੀ ਸਹੂਲਤ ਮਿਲੇਗੀ। ਇਸ ਸਮਾਰਟਫੋਨ ਦੀ ਕੀਮਤ 21,990 ਰੁਪਏ ਹੈ। ਇਸ ਸਮਾਰਟਫੋਨ 'ਚ 5.99 ਇੰਚ ਦੀ ਐੱਚ. ਡੀ+ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਸ ਸਮਾਰਟਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

 

Related image

 

 

2. Vivo V5s -
Vivo Winter Carnival ਇਸ ਸਮਾਰਟਫੋਨ 'ਤੇ ਐਕਸਟ੍ਰਾ 3,000 ਰੁਪ ਏਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਇਸ ਸਮਾਰਟਫੋਨ ਦੀ ਕੀਮਤ 17,990 ਰੁਪਏ ਹੈ। ਨਾਲ ਹੀ ਨੋ ਕਾਸਟ ਈ. ਐੱਮ. ਆਈ. 855 ਰੁਪਏ ਹਰ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਕੰਪਨੀ ਦਾ proprietary Moonlight ਫਲੈਸ਼ ਵੀ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 
 

Image result for Vivo V5s

 

 

3. Vivo V5Plus -
ਇਸ ਸਮਾਰਟਫੋਨ 'ਤੇ 2,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਗਿਆ ਹੈ। ਇਸ ਦੀ ਕੀਮਤ 19,990 ਰੁਪਏ ਹੈ। ਇਸ 'ਤੇ ਨੋ ਕੋਸਟ ਈ. ਐੱਮ. ਆਈ. ਦੀ ਵੀ ਸਹੂਲਤ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ 950 ਰੁਪਏ ਪ੍ਰਤੀ ਮਹੀਨਾ ਹੈ। ਇਸ ਦੀ ਖਾਸੀਅਤ ਇਸ 'ਚ ਦਿੱਤਾ ਫਰੰਟ ਕੈਮਰਾ ਹੈ। ਫਰੰਟ ਪੈਨਲ 'ਤੇ ਇਕ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। 

 

Image result for Vivo V5Plus

4. Vivo Y66 ਅਤੇ Vivo Y69 -
ਅਮੇਜ਼ਨ ਇੰਡੀਆ 'ਤੇ ਆਯੋਜਿਤ 'ਚ ਇਨ੍ਹਾਂ ਸਮਾਰਟਫੋਨਜ਼ 'ਤੇ ਐਕਸਚੇਂਜ ਆਫਰ ਦਿੱਤਾ ਗਿਆ ਹੈ। ਯੂਜ਼ਰਸ ਵੀਵੋ ਵਾਈ69 'ਤੇ 2,500 ਰੁਪਏ ਦਾ ਐਕਸਚੇਂਜ ਆਫਰ ਪ੍ਰਾਪਤ ਕਰ ਸਕਦੇ ਹਨ। ਇਸ ਦੀ ਕੀਮਤ 14,990 ਰੁਪਏ ਹੈ। ਵੀਵੋ ਵਾਈ66 'ਤੇ 2,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 13,990 ਰੁਪਏ ਹੈ। 

Image result for Vivo Y66 ਅਤੇ Vivo Y69

 

 

5.  Vivo Y53 ਅਤੇ Vivo Y55s -
ਇਨ੍ਹਾਂ ਸਮਾਰਟਫੋਨਜ਼ ਨੂੰ ਐਕਸਚੇਂਜ ਆਫਰ 'ਚ ਪ੍ਰਾਪਤ ਕਰ ਸਕਦੇ ਹੋ। ਵੀਵੋ ਵਾਈ53 ਸਮਾਰਟਫੋਨ ਦੀ ਕੀਮਤ 9,990 ਰੁਪਏ ਹੈ ਅਤੇ ਇਸ 'ਤੇ 1,500 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਗਿਆ ਹੈ, ਜਦਕਿ ਵੀਵੋ ਵਾਈ55ਐੱਸ ਦੀ ਕੀਮਤ 11,990 ਰੁਪਏ ਅਤੇ ਹੋਰ ਇਸ 'ਤੇ 1,00 ਰੁਪਏ ਦਾ ਐਕਸਚੇਂਜ ਆਫਰ ਉਪਲੱਬਧ ਹੈ।

Image result for Vivo Y53 and Vivo Y55s


Related News