ਜਾਣੋਂ ਐਂਡਰਾਈਡ 6.0 marshmallow ''ਚ ਕਿਵੇਂ ਕਲੀਅਰ ਕਰੀਏ ਐਪਲੀਕੇਸ਼ਨ ਡਾਟਾ

Tuesday, Nov 03, 2015 - 08:10 PM (IST)

ਜਾਣੋਂ ਐਂਡਰਾਈਡ 6.0 marshmallow ''ਚ ਕਿਵੇਂ ਕਲੀਅਰ ਕਰੀਏ ਐਪਲੀਕੇਸ਼ਨ ਡਾਟਾ

ਨਵੀਂ ਦਿੱਲੀ- ਐਂਡਰਾਈਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ ਦੁਆਰਾ ਗੂਗਲ ਨੇ ਨਾ ਸਿਰਫ ਐਂਡਰਾਈਡ ਓ.ਐੱਸ. 5.0 ਲਾਲੀਪਾਪ ਦੀਆਂ ਕਮੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਐਂਡਰਾਈਡ ਫੋਨ ਦੀ ਵਰਤੋਂ ਨੂੰ ਹੋਰ ਬਿਹਤਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।  ਨਾਲ-ਨਾਲ ਐਂਡਰਾਈਡ ਫੋਨ ਦੀ ਵਰਤੋਂ ਨੂੰ ਵੀ ਵਧੀਆ ਬਣਾਉਣ ਦੀ ਕੌਸ਼ਿਸ਼ ਕੀਤੀ ਹੈ। ਐਂਡਰਾਈਡ 5.0 ਅਤੇ 6.0 ਦੀਆਂ ਤਬਦੀਆਂ ਤੋਂ ਇਲਾਵਾ ਐਪਲੀਕੇਸ਼ਨ ਕੈਸ਼ ਅਤੇ ਡਾਟਾ ਕਲੀਅਰਿੰਗ ਲਈ ਬਟਨ ਵੀ ਦਿੱਤਾ ਗਿਆ ਹੈ। 
ਐਂਡਰਾਈਡ ਆਪਰੇਟਿੰਗ ਸਿਸਟਮ 5.0 ਲਾਲੀਪਾਪ ''ਚ ਗਾਹਕਾਂ ਦੁਆਰਾ ਕੰਮ ਕਰਨ ਨੂੰ ਲੈ ਕੇ ਸ਼ਿਕਾਇਤ ਆਮ ਸੀ। ਅਜਿਹੇ ''ਚ ਗੂਗਲ ਨੇ ਐਂਡਰਾਈਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ ''ਚ ਇਸ ਸਮੱਸਿਆ ਨੂੰ ਹਲ ਕਰਨ ਦੀ ਪੂਰੀ ਕੌਸ਼ਿਸ਼ ਕੀਤੀ ਹੈ। ਐਪਸ ਦੇ ਕੈਸ਼ ਸਟੋਰ ਐਲੀਮੈਂਟਰਸ ਅਤੇ ਵੈੱਬਸਾਈਟ ਦੁਆਰਾ ਇਸ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਛੇਤੀ ਲੋਡ ਕੀਤਾ ਜਾ ਸਕਦਾ ਹੈ। ਗੂਗਲ ਮੈਪਸ ਜਾਂ ਕਰੋਮ ਦੀ ਤਰ੍ਹਾਂ ਐਪਸ ''ਚ ਕੈਸ਼ਡ ਡਾਟਾ ਅਸਲ ''ਚ ਤੁਹਾਡੀ ਮੌਜੂਦਾ ਸਟੋਰੇਜ ਨੂੰ ਖਾਣਾ ਸ਼ੁਰੂ ਕਰ ਸਕਦਾ ਹੈ। ਐਪਸ ''ਚ ਹੀ ਆਪਣੇ ਲਾਗਇੰਨ ਅਤੇ ਪਰਫਾਰਮੈਂਸ ਸੈਟਿੰਗ ਦੀ ਤਰ੍ਹਾਂ ਇਹ ਕੈਸ਼ ਅਤੇ ਸੇਵਡ ਇਨਫਾਰਮੇਸ਼ਨ ਨੂੰ ਕਈ ਹਿੱਸਿਆਂ ''ਚ ਡਾਟਾ ਰੈਫਰ ਕਰਦਾ ਹੈ। ਜੇਕਰ ਤੁਸੀਂ ਕੁਝ ਸਪੇਸ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਡਿਫਾਲਟ ਲਈ ਐਪ ਦੀ ਸਥਾਪਨਾ ਕਰ ਸਕਦੇ ਹੋ। ਜਾਣੋਂ ਕਿਵੇਂ ਇਸ ਨਾਲ ਐਂਡਰਾਈਡ ਮਾਰਸ਼ਮੈਲੋ ''ਤੇ ਡਿਫਾਲਟ ਸੈਟਿੰਗ ਅਤੈ ਫ੍ਰੀ ਸਪੇਸ ਵਾਪਸ ਲਿਆ ਸਕਦੇ ਹੋ।

1. ਸੈਟਿੰਗ ''ਚ ਜਾ ਕੇ ਆਪਣੇ ਨੋਟੀਫੀਕੇਸ਼ਨ ''ਚ cog icon ਟਾਇਪ ਕਰੋ।
2. ਕੈਸ਼ ਜਾਂ ਡਾਟਾ ਨੂੰ ਕਲੀਅਰ ਕਰਨ ਲਈ Menu ''ਚ ਐਪ ਸਰਚ ਕਰੋ।
3. Storage ''ਤੇ ਟਾਇਪ ਕਰੋ ਅਤੇ ਕੈਸ਼ ਕਲੀਅਰਿੰਗ ਬਟਨ ਨਾਲ ਡਾਟਾ ਵਾਪਸ ਆ ਜਾਵੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News