ਲਾਂਚ ਹੋਇਆ ਸੋਨੀ Xperia XA2 Ultra ਸਮਾਰਟਫੋਨ
Wednesday, Mar 07, 2018 - 10:23 AM (IST)
ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਸੋਨੀ ਨੇ ਮੰਗਲਵਾਰ ਨੂੰ ਚੀਨ 'ਚ ਆਪਣਾ ਨਵਾਂ ਸਮਾਰਟਫੋਨ ਸੋਨੀ Xperia XA2 Ultra ਦੇ ਨਾਮ ਤੋਂ ਲਾਂਚ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ 2,999 ਯੂਆਨ ਰੱਖੀ ਹੈ, ਜੋ ਲਗਭਗ 30,785 ਰੁਪਏ ਦੇ ਬਰਾਬਰ ਹੈ। ਸੋਨੀ ਐਕਸਪੀਰੀਆ ਐੱਕਸ. ਏ2 ਅਲਟਰਾ ਸਮਾਰਟਫੋਨ Jingdong 'ਤੇ ਪ੍ਰੀ ਆਰਡਰ ਲਈ ਉਪਲੱਬਧ ਹੈ।
ਸੋਨੀ Xperia XA2 Ultra ਸਮਾਰਟਫੋਨ ਦੇ ਫੀਚਰਸ -
ਡਿਸਪਲੇਅ - 6.0 ਇੰਚ (1980x1080 ਪਿਕਸਲ)
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 630 ਚਿੱਪਸੈੱਟ
ਰੈਮ - 4GB
ਇੰਟਰਨਲ ਸਟੋਰੇਜ - 64GB
ਰਿਅਰ ਕੈਮਰਾ - 23MP
ਫਰੰਟ ਕੈਮਰਾ - 8MP,16MP
ਬੈਟਰੀ - 3,580mAh
ਆਪਰੇਟਿੰਗ ਸਿਸਟਮ - ਐਂਡ੍ਰਾਇਡ 8.0 ਓਰਿਓ
ਕਨੈਕਟੀਵਿਟੀ - ਵਾਈ-ਫਾਈ, ਬਲੂਟੁੱਥ, GPS, ਮਾਈਕ੍ਰੋ USB ਪੋਰਟ।
