ਪਹਿਲੀ ਵਾਰ ਭਾਰਤ ਦਾ ਰੋਬੋਟ ਉਤਰੇਗਾ ਚੰਦਰਮਾ ''ਤੇ

Tuesday, Oct 25, 2016 - 12:01 PM (IST)

ਪਹਿਲੀ ਵਾਰ ਭਾਰਤ ਦਾ ਰੋਬੋਟ ਉਤਰੇਗਾ ਚੰਦਰਮਾ ''ਤੇ

ਨਵੀਂ ਦਿੱਲੀ—ਦੇਸ਼ ਵਿਚ ਪਹਿਲੀ ਵਾਰ ਇਕ ਨਿੱਜੀ ਪੁਲਾੜ ਗੱਡੀ ਨੂੰ ਅਗਲੇ ਸਾਲ ਇਕ ਰੋਬੋਟ ਦੇ ਨਾਲ ਚੰਦਰਮਾ ''ਤੇ ਭੇਜਣ ਦੀ ਤਿਆਰੀ ਹੋ ਰਹੀ ਹੈ। ਇਹ ਰੋਬੋਟ ਚੰਦਰਮਾ ਦੀ ਜ਼ਮੀਨ ''ਤੇ ਉਤਰ ਕੇ ਉਥੋਂ ਦੀਆਂ ਤਸਵੀਰਾਂ ਭੇਜੇਗਾ। ਪੁਲਾੜ ਖੇਤਰ ਦੀ ਇਕੋ-ਇਕ ਸਟਾਰਡਅੱਪ ਕੰਪਨੀ ਨੇ ਪਹਿਲੀ ਵਾਰ ਇਕ ਰੋਬੋਟ ਤਿਆਰ ਕੀਤਾ ਹੈ, ਜੋ ਚੰਦਰਮਾ ਦੀ ਜ਼ਮੀਨ ''ਤੇ ਉਤਰ ਕੇ 500 ਮੀਟਰ ਦੇ ਖੇਤਰ ਦੀਆਂ ਤਸਵੀਰਾਂ ਧਰਤੀ ''ਤੇ ਭੇਜੇਗਾ।


Related News