2018 ''ਚ ਫੋਨ ਦੇ ਕੈਮਰੇ ਇਸ ਟੈਕਨਾਲੋਜੀ ਕਾਰਨ ਹੋ ਜਾਣਗੇ ਹੋਰ ਵੀ ਜ਼ਿਆਦਾ ਸਮਾਰਟ

08/17/2017 11:32:31 PM

ਜਲੰਧਰ— ਐਂਡ੍ਰਾਇਡ ਸਮਰਟਫੋਨ 'ਚ ਹਰ ਸਾਲ ਹੋ ਰਹੀ ਪ੍ਰਗਤੀ ਦਾ ਸਭ ਤੋਂ ਵੱਡਾ Credit ਕਵਾਲਕਾਮ ਨੂੰ ਜਾਂਦਾ ਹੈ। ਇਹ ਸਮਾਰਟਫੋਨ ਚਿਪਸੈੱਟ ਬਣਾਉਣ ਵਾਲੀ ਮੁੱਖ ਕੰਪਨੀਆਂ ਚੋਂ ਇਕ ਹੈ। ਉਦਾਹਰਣ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਕਵਾਲਕਾਮ ਨੇ ਪਿਛਲੇ ਸਾਲ ਸਤੰਬਰ 'ਚ ਕਲਿਅਰ ਸਾਈਟ ਡਿਊਲ ਕੈਮਰਾ ਤਕਨੀਕ ਪੇਸ਼ ਕੀਤੀ ਸੀ। ਇਸ ਤਕਨੀਕ ਨੂੰ ਇਸ ਸਾਲ ਕਈ ਹੈਂਡਸੈੱਟਸ 'ਚ ਦੇਖੇ ਜਾਣ ਦੀ ਉਮੀਦ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਨੋਟ 8 ਇਸ ਤਕਨੀਕ ਨਾਲ ਲੈਸ ਪਹਿਲਾ ਸਮਾਰਟਫੋਨ ਹੋ ਸਕਦਾ ਹੈ। 
ਪਹਿਲੇ ਤੋਂ ਬਿਹਤਰ ਹੋਣਗੇ ਸਮਾਰਟਫੋਨਸ
ਕਵਾਲਕਾਮ ਦੇ ਚਿਪਸੈੱਟ ਨੇ 2017 ਦੇ ਸਮਾਰਟਫੋਨਸ ਨੂੰ ਡਿਜ਼ਾਈਨ ਅਤੇ Performance ਦੇ ਮਾਮਲੇ 'ਚ ਕਾਫੀ ਬਿਹਤਰ ਬਣਾਇਆ ਹੈ। ਜਦਕਿ ਮਾਰਕੀਟ 'ਚ ਇਸ ਤਰ੍ਹਾਂ ਦੀਆਂ ਕਈ ਕੰਪਨੀਆਂ ਹਨ ਜੋ ਕਵਾਲਕਾਮ ਵਰਗੇ Products ਉਪਲੱਬਧ ਕਰਵਾਉਂਦੀ ਹੈ। ਪਰ ਉਨ੍ਹਾਂ ਤੋਂ ਜ਼ਿਆਦਾ ਡਿਮਾਂਡ ਕਵਾਲਕਾਮ ਦੀ ਦੇਖੀ ਗਈ ਜਾ ਸਕਦੀ ਹੈ। ਇਸ ਦੌਰਾਨ ਕਵਾਲਕਾਮ ਨੇ ਕੁਝ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ ਜੋ 2018 'ਚ ਆਉਣ ਵਾਲੇ ਸਮਾਰਟਫੋਨਸ ਅਤੇ ਵੀਆਰ ਪ੍ਰੋਡਕਟਸ 'ਚ ਦੇਖ ਸਕੋਗੇ। ਪ੍ਰੈਸ ਰੀਲੀਜ਼ ਮੁਤਾਬਕ, ਕਵਾਲਕਾਮ ਨ ਨਵੀਂ Image ਸਿਗਨਲ ਪ੍ਰੋਸੈਸਰ (ISps) ਅਤੇ ਕੈਮਰਾ ਮੋਡੀਊਲ ਦੇ ਬਾਰੇ 'ਚ ਦੱਸਿਆ ਹੈ। ਇਨ੍ਹਾਂ ਦੇ ਤਹਿਤ ਫੋਟੋਜ਼ ਦੀ ਕੁਆਲਟੀ 'ਚ ਵਾਧਾ ਹੋਵੇਗਾ। ਨਾਲ ਹੀ ਇਹ ਐਂਡ੍ਰਾਇਡ Manufacture ਨੂੰ ਕਵਿਕ ਪ੍ਰੋਡਕਸ਼ਨ ਨੂੰ ਸਪੋਰਟ ਕਰੇਗਾ।
ਕੈਮਰਾ Modual ਦੀਆਂ ਖਾਸੀਅਤਾਂ
ਇਹ ਕੈਮਰਾ Modual ਕਵਾਲਕਾਮ ਦੁਆਰਾ ਪਿਛਲੇ ਸਾਲ ਪੇਸ਼ ਕੀਤੇ ਗਏ ਸਪੈਕਟਰਾ Modual ਪ੍ਰੋਗਰਾਮ ਦਾ ਬਿਹਤਰ ਅਪਡੇਟ ਹੈ। ਕਵਾਲਕਾਮ ਨੇ ਦੱਸਿਆ ਹੈ ਕਿ ਨਵਾਂ ਕੈਮਰਾ modual, ਸੂਪੀਰਿਅਰ ਬਾਏਓਮੈਟਿਕ ਅਤੇ ਹਾਈ Resolution ਨੂੰ ਸਪੋਰਟ ਕਰੇਗਾ। 


Related News