ਇਨ੍ਹਾਂ ਐਂਡ੍ਰਾਇਡ Apps ਨੂੰ ਮਿਲਿਆ Google Play Award Winners 2017 ਦਾ ਖਿਤਾਬ

05/21/2017 2:37:27 PM

ਜਲੰਧਰ- ਗੂਗਲ ਨੇ ਪਿਛਲੇ ਸਾਲ ਆਪਣੀ 9/O ਡਿਵੈਲਪਰ ਕਾਂਫਰਨਸ ਤੋਂ Play Awards ਦੀ ਸ਼ੁਰੂਆਤ ਕੀਤੀ ਸੀ। ਪਲੇਅ ਅਵਾਰਡਸ ਉਨ੍ਹਾਂ ਐਂਡ੍ਰਾਇਡ ਐਪਸ ਨੂੰ ਦਿੱਤੇ ਜਾਂਦੇ ਹਨ ਜੋ ਗੂਗਲ ਦਦੁਆਰਾ ਤੈਅ ਪੈਮਾਨਿਆਂ ''ਤੇ ਖਰੇ ਉਤਰਦੇ ਹਨ। ਇਸ ਸਾਲ ਵੀ ਗੂਗਲ ਨੇ ਵੱਖ-ਵੱਖ ਐਪ ਕੈਟਾਗਿਰੀਜ਼ ''ਚ ਇਹ ਅਵਾਰਡ ਜਿੱਤਣ ਵਾਲੇ ਐਪਸ ਦਾ ਐਲਾਨ ਕੀਤਾ ਹੈ। ਜਾਣੋ ਇਨ੍ਹਾਂ ਚੋਂ ਕਿਸ ਐਪ ਨੂੰ ਕਿਸ ਕੈਟਾਗਿਰੀ ''ਚ ਅਵਾਰਡ ਮਿਲੇ :

ਬੈਸਟ ਟੀ. ਵੀ ਐਕਸਪੀਰਿਅਨਸ : Red Bull TV (free)
ਬੈਸਟ ਐਂਡਰਾਇਡ ਵੇਅਰ ਐਕਸਪੀਰਿਅੰਸ : Runtastic Running  & Fitness  (free)
ਬੈਸਟ ਮਲਟੀਪਲੇਅਰ ਗੇਮ : Hearthstone (free)
ਬੈਸਟ ਗੇਮ :Transformers: Forged to Fight (free)
ਸਟੈਂਡਆਊਟ ਇੰਡੀ : Mushroom 11 (Rs. 340)

ਸਟੈਂਡਆਊਟ ਸਟਾਰਟਅਪ : Hooked (free)
ਬੈਸਟ ਸੋਸ਼ਲ ਇੰਪੈਕਟ : ShareTheMeal (free)
ਬੈਸਟ VR ਐਕਸਪੀਰਿਅਨਸ : Virtual Virtual Reality (Rs 600)
ਬੈਸਟ 1R ਐਕਸਪੀਰਿਅੰਸ : Woorld (free)
ਬੈਸਟ ਐਪ (ਬਚਿਆਂ ਦੇ ਲਈ) : Animal Jam - Play Wild! (free)
ਬੈਸਟ ਐਪ : Memrise (free)
ਬੈਸਟ ਅਕਸੇਸਬੀਲਿਟੀ ਐਕਸਪੀਰਿਅਨਸ : IFTTT (free)
ਨਾਲ ਹੀ ਇਸ ਵਾਰ ਗੂਗਲ ਨੇ ਐਲਾਨ ਕਿ ਡਿਵੈਲਪਰ ਚਾਉਣ ਤਾਂ ਉਹ ਸੈਟਿੰਗਸ ਕਰ ਸਕਦੇ ਹਨ ਕਿ ਉਨ੍ਹਾਂ ਦੇ ਐਪਸ ਅਜਿਹੇ ਡਿਵਾਇਸ ''ਤੇ ਡਾਊਨਲੋਡ ਨਹੀਂ ਹੋਣ ਜਿਨ੍ਹਾਂ ਨੂੰ ਰੂਟ ਕੀਤਾ ਗਿਆ ਹੋ। ਬੇਸ਼ੱਕ ਬਹੁਤ ਸਾਰੇ ਯੂਜ਼ਰਸ ਲਈ ਚੰਗੀ ਖਬਰ ਨਹੀਂ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਸਾਇਡਲੋਡੇਡ ਐਪਸ ਦੇ ਨਾਲ ਇਹ ਮੁਸ਼ਕਿਲ ਨਹੀਂ ਹੋਵੇਗੀ। ਪਰ ਉਹ ਆਪਣੇ ਰੂਟ ਕੀਤੇ ਗਏ ਡਿਵਾਇਸ ''ਤੇ ਗੂਗਲ ਪਲੇ ੋਸਟੋਰ ਤੋਂ ਇਲਾਵਾ ਕਿੱਤੇ ਹੋਰ ਤੋਂ apk ਫਾਈਲ ਡਾਉਨਲੋਡ ਕਰ ਸਕਦੇ ਹਨ।


Related News