13 MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਇਆ P7 ਮੈਕਸ

Tuesday, Oct 18, 2016 - 11:32 AM (IST)

13 MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਇਆ P7 ਮੈਕਸ

ਜਲੰਧਰ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੇ ਨਵੇਂ ਐਂਡ੍ਰਾਇਡ ਸਮਾਰਟਫੋਨ ਪੀ7 ਮੈਕਸ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਗੋਲਡ ਅਤੇ ਗਰੇ-ਬਲੂ ਕਲਰ ਵੇਰਿਅੰਟ ''ਚ ਲਾਂਚ ਹੋਏ ਸਮਾਰਟਫੋਨ ਦੀ ਕੀਮਤ 13,999 ਰੁਪਏ ਹੈ। ਜਿਓਨੀ ਦਾ ਇਹ ਸਮਾਰਟਫੋਨ ਸੋਮਵਾਰ ਤੋਂ ਦੇਸ਼ ਭਰ ਦੇ ਰਿਟੇਲ ਸਟੋਰ ''ਤੇ ਖਰੀਦਣ ਲਈ ਉਪਲੱਬਧ ਹੈ


ਜਿਓਨੀ P7 Max ਸਮਾਰਟਫੋਨ ਦੇ ਸ਼ਾਨਦਾਰ ਫੀਚਰਸ: - 

ਡਿਸਪਲ - 5.5 ਇੰਚ (720x 1280 ਪਿਕਸਲ) ਰੈਜ਼ੋਲਿਊਸ਼ਨ

ਪ੍ਰੋਸੈਸਰ - 2.2GHz ਆਕਟਾ- ਕੋਰ MT6753P ਮੀਡੀਆਟੈੱਕ

ਰੈਮ - 3GB

ਇੰਟਰਨਲ ਸਟੋਰੇਜ਼ - 32GB

ਕੈਮਰਾ - 13MP ਰਿਅਰ, 5 MP ਫ੍ਰੰਟ

ਬੈਟਰੀ - 3100 mAh 

ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੌ

ਹੋਰ ਫੀਚਰਸ - WiFi, ਬਲੂਟੁੱਥ, ਜੀ. ਪੀ. ਐੱਸ, ਏ-ਜੀ. ਪੀ. ਐੱਸ, ਐੱਫ. ਐੱਮ ਰੇਡੀਓ ਅਤੇ ਮਾਇਕ੍ਰੋ ਯੂ. ਐੱਸ. ਬੀ


Related News