GIF ਦੇ 30 ਸਾਲ ਪੂਰੇ ਹੋਣ ''ਤੇ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਦਿੱਤਾ ਇਹ ਤੋਹਫਾ

Friday, Jun 16, 2017 - 11:40 AM (IST)

GIF ਦੇ 30 ਸਾਲ ਪੂਰੇ ਹੋਣ ''ਤੇ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਦਿੱਤਾ ਇਹ ਤੋਹਫਾ

ਜਲੰਧਰ- ਜੀ. ਆਈ. ਐੱਫ (GIF) ਇਮੇਜ਼ ਨੂੰ ਪੂਰੇ 30 ਸਾਲ ਹੋ ਗਏ ਹਨ ਜਾਂ ਇਂਝ ਕਹੋ ਕਿ 15 ਜੂਨ ਨੂੰ ਜੀ. ਆਈ. ਐੱਫ ਦਾ ਜਨਮਦਿਨ ਸੀ।  ਵਿਸ਼ਵਾਸ ਕਰ ਪਾਉਣਾ ਮੁਸ਼ਕਲ ਹੈ ਕਿ ਇਸ ਨੂੰ ਇਸਤੇਮਾਲ ਕਰਦੇ ਹੋਏ ਪੂਰੇ 30 ਸਾਲ ਹੋ ਗਏ ਹਨ।  

PunjabKesari

ਗਰਾਫਿਕ ਇੰਟਰਚੇਂਜ ਫਾਰਮੇਟ ਨੂੰ 15 ਜੂਨ 1987 'ਚ ਸਟੀਵ ਵਿਲਹੇਟ ਨੇ ਸਭ 'ਤੋਂ ਜੀ. ਆਈ. ਐੱਫ ਇਮੇਜ ਨੂੰ ਕ੍ਰੀਏਟ ਕੀਤਾ ਸੀ। ਇਸ ਦੇ ਨਾਲ ਹੀ GIF ਦੇ 30ਵੇਂ ਜਨਮਦਿਨ 'ਤੇ ਫੇਸਬੁੱਕ ਨੇ ਯੂਜਰਸ ਲਈ ਇਕ ਮਹਤਵਪੂਰਨ ਘੋਸ਼ਣਾ ਕੀਤੀ। 796 ਦੇ 30 ਸਾਲ ਪੂਰੇ ਹੋਣ 'ਤੇ ਫੇਸਬੁੱਕ ਨੇ ਯੂਜ਼ਰਸ ਨੂੰ ਤੋਹਫਾ ਦਿੱਤਾ ਹੈ।  ਹੁਣ ਯੂਜ਼ਰਸ ਫੇਸਬੁਕ ਕਮੇਂਟ 'ਚ ਵੀ 796 ਇਮੇਜ਼ ਨੂੰ ਪੋਸਟ ਕਰ ਸਕਦੇ ਹਨ। ਇਸ ਤੋਂ ਪਹਿਲਾਂ ਤੱਕ ਇਹ ਸਹੂਲਤ ਨਹੀਂ ਦਿੱਤੀ ਗਈ ਸੀ। ਯੂਜ਼ਰਸ ਮੈਸੇਂਜਰ ਐਪ ਰਾਹੀਂ ਵੀ ਕਮੇਂਟ 'ਚ GIF ਇਮੇਜ ਪੋਸਟ ਕਰ ਸਕਦੇ ਹਨ। 

ਵਾਟਸਐਪ ਦੇ ਨਾਲ-ਨਾਲ ਸੋਸ਼ਲ ਮੀਡੀਆ ਨੈੱਟਵਰਕ ਰਾਹੀਂ ਸਭ ਤੋਂ ਜ਼ਿਆਦਾ ਆਪਣੇ ਇਮੋਸ਼ਨਸ ਨੂੰ GIF ਇਮੇਜ ਰਾਹੀਂ ਹੀ ਪੇਸ਼ ਕੀਤਾ ਜਾਂਦਾ ਹੈ। ਅੱਜ ਤੁਹਾਨੂੰ ਉਨ੍ਹਾਂ ਪੰਜ 796 ਨਾਲ ਰੁਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਸਤੇਮਾਲ ਅਤੇ ਪਸੰਦ ਕੀਤਾ ਜਾਂਦਾ ਹੈ।


Related News