Breaking : Elon Musk ਨੇ ਛੱਡਿਆ ਟਵਿੱਟਰ ਦੇ CEO ਦਾ ਅਹੁਦਾ, ਨਵੇਂ ਨਾਂ ''ਤੇ ਸਸਪੈਂਸ ਬਰਕਰਾਰ
Friday, May 12, 2023 - 05:13 AM (IST)
ਗੈਜੇਟ ਡੈਸਕ : ਐਲਨ ਮਸਕ ਨੇ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵਿੱਟਰ ਦੇ ਨਵੇਂ ਸੀਈਓ ਦਾ ਨਾਂ ਲਏ ਬਿਨਾਂ ਐਲਾਨ ਕਰਦਿਆਂ ਦੱਸਿਆ ਕਿ ਉਹ 6 ਹਫ਼ਤਿਆਂ ਵਿੱਚ ਕੰਮ ਸ਼ੁਰੂ ਕਰਨਗੇ। ਮਸਕ ਨੇ ਟਵੀਟ ਕੀਤਾ ਕਿ ਉਹ ਹੁਣ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ (Executive Chairman) ਅਤੇ ਮੁੱਖ ਟੈਕਨਾਲੋਜੀ ਅਧਿਕਾਰੀ (Chief Technology Officer) ਵਜੋਂ ਕੰਮ ਕਰਨਗੇ।
ਇਹ ਵੀ ਪੜ੍ਹੋ : ਅਜਬ-ਗਜ਼ਬ : 'ਇਹ ਹੈ ਦੂਸਰੀ ਦੁਨੀਆ ਦਾ ਰਸਤਾ'? ਸਮੁੰਦਰ ਦੇ ਅੰਦਰ ਮਿਲੀ 7000 ਸਾਲ ਪੁਰਾਣੀ ਸੜਕ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।