ਇਨ੍ਹਾਂ ChromeBooks ''ਚ ਚੱਲ ਸਕਣਗੇ ਐਂਡ੍ਰਾਇਡ ਐਪਸ

05/27/2016 1:58:44 PM

ਜਲੰਧਰ— ਕ੍ਰੋਮਬੁੱਕਸ ਹੁਣ ਹੋਰ ਵੀ ਬਿਹਤਰੀਨ ਹੋਣ ਵਾਲੀ ਹੈ ਕਿਉਂਕਿ ਇਨ੍ਹਾਂ ''ਚ ਐਂਡ੍ਰਾਇਡ ਐਪਸ ਦਾ ਸਪੋਰਟ ਜਾਰੀ ਨਹੀਂ ਕੀਤਾ ਗਿਆ ਹੈ। ਪਿਛਲੇ ਹਫਤੇ ਐਂਡ੍ਰਾਇਡ ਐਪਸ ਦਾ ਪਲਾਨ ਪੇਸ਼ ਕਰਨ ਤੋਂ ਬਾਅਦ ਹੁਣ ਗੂਗਲ ਨੇ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਵਿਚ ਇਹ ਜਾਣਕਾਰ ਦਿੱਤੀ ਹੈ ਕਿ ਕਿਹੜੇ-ਕਿਹੜੇ ਕ੍ਰੋਮਬੁੱਕਸ ''ਚ ਇਹ ਫੀਚਰ ਆਏਗਾ। 
ਜਾਰੀ ਕੀਤੀ ਗਈ ਇਹ ਲਿਸਟ ਛੋਟੀ ਨਹੀਂ ਹੈ। ਜੇਕਰ ਤੁਹਾਡੇ ਕੋਲ ਵੀ ਕ੍ਰੋਮਬੁੱਕ ਹੈ ਤਾਂ ਸ਼ਾਇਦ ਤੁਹਾਡੀ ਕ੍ਰੋਮਬੁੱਕ ਵੀ ਇਸ ਲਿਸਟ ''ਚ ਸ਼ਾਮਲ ਹੋਵੇ। ਜੇਕਰ ਤੁਸੀਂ ਪਿਛਲੇ ਸਾਲ ਕ੍ਰੋਮਬੁੱਕ ਖਰੀਦੀ ਹੈ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਇਸ ਵਿਚ ਤਾਂ ਐਂਡ੍ਰਾਇਡ ਐਪਸ ਸਪੋਰਟ ਮਿਲ ਹੀ ਜਾਵੇਗਾ ਪਰ ਜੇਕਰ ਕ੍ਰੋਮਬੁੱਕ ਨੂੰ ਖਰੀਦੇ ਹੋਏ 2 ਤੋਂ 3 ਸਾਲ ਹੋ ਗਏ ਹਨ ਤਾਂ ਸ਼ਾਇਦ ਤੁਸੀਂ ਲੱਕੀ ਨਾ ਹੋਵੋ। ਗੂਗਲ ਦੀ 2013 ਪਿਕਸਲ ''ਚ ਐਂਡ੍ਰਾਇਡ ਐਪਸ ਸਪੋਰਟ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਏਸਰ ਦੀ ਲੋਕਪ੍ਰਿਅ ਸੀ720 ਸੀਰੀਜ਼ ''ਚ ਇਹ ਫੀਚਰ ਮਿਲੇਗਾ। 
 
ਆਓ ਇਕ ਨਜ਼ਰ ਮਾਰਦੇ ਹਾਂ ਇਸ ਲਿਸਟ ''ਤੇ-
 
Acer
Chromebook 11 C740
Chromebase 24
Chromebook 11 CB3-111 / C730 / CB3-131
Chromebook 15 CB5-571 / C910
Chromebook 15 CB3-531
Chromebox CXI2
Chromebook 14 CB3-431
Chromebook 14 for Work
 
Asus
Chromebook C200
Chromebook C201
Chromebook C202SA
Chromebook C300SA
Chromebook C300
Chromebox CN62
Chromebit CS10
 
Dell
Chromebook 11 3120
Chromebook 13 7310
Google
Chromebook Pixel (2015)
 
HP
Chromebook 11 G3 / G4 / G4 EE
Chromebook 14 G4
Chromebook 13
 
Lenovo
00S Chromebook
N20 / N20P Chromebook
N21 Chromebook
ThinkCentre Chromebox
ThinkPad 11e Chromebook
N22 Chromebook
Thinkpad 13 Chromebook
Thinkpad 11e Chromebook Gen 3
 
Samsung
Chromebook 2 11" - XE500C12
Chromebook 3
 
Toshiba
Chromebook 2
Chromebook 2 (2015)
 

Related News