ਬੇਹੱਦ Power ਦਾ ਨਮੂਨਾ Chevrolet Colarado Duramax
Thursday, Oct 15, 2015 - 01:51 PM (IST)

ਜਲੰਧਰ : ਜੇਕਰ ਦਰਮਿਆਨੇ ਸਾਈਜ਼ ਦੀ ਪਿਕਅਪ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਕੰਪਨੀਜ਼ ''ਚ ਹੋੜ ਲੱਗੀ ਰਹਿੰਦੀ ਹੈ।ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਘੱਟ ਸਾਈਜ਼ ''ਚ ਜ਼ਿਆਦਾ ਪਾਵਰ ਦਿੱਤੀ ਜਾਵੇ ਅਤੇ Chevrolet ਨੇ ਇਸ ਵਾਰ ਇਹ ਕੰਮ ਸਟਾਈਲ ਨਾਲ ਕੀਤਾ ਹੈ।
ਸ਼ੇਵਰਲੇ ਵਲੋਂ ਬਣਾਏ ਜਾਂਦੇ ਮੀਡੀਅਮ ਸਾਈਜ਼ ਦੀ ਪਿਕ ਟਰੱਕਾਂ ''ਚ ਤੀਜੇ ਇੰਜਣ ਦੇ ਬਦਲ ਨੂੰ ਗੈਸੋਲਿਨ Powerplants ਨਾਲ ਜੋੜ ਦਿੱਤਾ ਗਿਆ ਹੈ। ਹਾਲ ਹੀ ''ਚ torquey ਦੀ 2016 ਸ਼ੇਵਰਲੇਟ ਕੋਲੋਰਾਡੋ Duramax ਦੇ 2.8 ਰੁ. ਡੀਜ਼ਲ ਇੰਜਨ ਦੀ ਟੈਸਟਿੰਗ ਕੀਤੀ ਗਈ ਹੈ Duramax ਟਬਰੋਚਾਰਜਡ 4 ਸਿਲੰਡਰ ਇੰਜਨ ਅਤੇ ਫਾਰ ਬੈਂਗਰ ਲਈ ਹਾਈ ਡਿਸਪਲੇਸਮੈਂਟ ਕੀਤੀ ਗਈ ਹੈ। Duramax ਇਕ ਅਜਿਹਾ ਡੀਜ਼ਲ ਇੰਜਣ ਹੈ ਜੋ ਨਾਰਥ ਅਮਰੀਕਾ ਦੇ ਸਾਰੇ ਦਰਮਿਆਨੇ ਸਾਈਜ਼ ਦੇ ਪਿਕਅਪ ਟਰੱਕ ਕਲਾਸ ''ਚ ਟੋਯੋਟਾ Tacoma ਅਤੇ ਨਿਸਾਨ ਫਰੰਟੀਅਰ ਵੀ ਸ਼ਾਮਿਲ ਹਨ। ਇਹ ਇੰਜਨ ਸਿਰਫ 181 ਦੀ ਪੀਕ ਹਾਰਸ ਪਾਵਰ ''ਤੇ 5000 ਆਰ. ਪੀ. ਐੱਮ. ਤਕ ਪਹੁੰਚਦਾ ਹੈ। ਇਸ ਦੀ ਨਾ ਸਿਰਫ ਗਤੀ ਤੇਜ ਹੈ ਸਗੋਂ ਇਹ ਸਮਾਨ ਖਿੱਚਣ ''ਚ ਵੀ ਕਾਰਗਰ ਹੈ। ਇਹ ਇਕ ਹਾਈ ਰੇਵਰ ਨਹੀਂ, ਸਗੋਂ ਇਕ ਸਟ੍ਰਾਗ ਪੁਲਰ ਹੈ। ਇਸ ਦਾ torque ਜ਼ਮੀਨ ''ਤੇ ਇਕ Hydra-Matic 6L50 6 ਦੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਜ਼ਰੀਏ ਕੰਮ ਕਰਦਾ ਹੈ ਜੋ ਪਿਛਲੇ ਟਾਇਰ ਅਤੇ ਸਾਰੇ ਟਾਇਰਾਂ ''ਤੇ ਆਟੋਮੈਟਿਕਲੀ ਕੰਟਰੋਲ ਕਰਦਾ ਹੈ। ਡੀਜ਼ਲ ਇੰਜਨ ਨਾਲ ਇਸ ''ਚ ਮੈਨੁਅਲ ਟ੍ਰਾਂਸਮਿਸ਼ਨ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ।
Duramax ਦਾ ਇੰਜਨ ਜ਼ਿਆਦਾ ਆਵਾਜ਼ ਪ੍ਰੋਡਿਊਸ ਨਹੀਂ ਕਰਦਾ। ਜੇਕਰ ਇਹ ਆਵਾਜ਼ ਕਰਦਾ ਵੀ ਹੈ ਤਾਂ V-6 ਇੰਜਨ ਤੋਂ ਵੀ ਘੱਟ। ਇਸ ''ਚ ਕੋਲਡ ਗੈਸ ਐਗਜਾਸਟ ਦਿੱਤਾ ਗਿਆ ਹੈ ਜੋ ਧੂੰਏੰ ਨੂੰ ਰਿਸਾਈਕਲੇਟ ਕਰਦਾ ਹੈ। ਇਸ ਦੇ ਨਾਲ-ਨਾਲ ਇਸ ''ਚ ਡੀਜ਼ਲ ਐਗਜਾਸਟ ਫਲੂਇਡ ਇੰਜੈਕਸ਼ਨ ਵੀ ਦਿੱਤਾ ਗਿਆ ਹੈ। ਟੈਸਟਿੰਗ ਦੌਰਾਨ ਪਾਇਆ ਗਿਆ ਹੈ ਕਿ ਕੋਲੋਰਾਡਜੋ ਡਿਊਰਾਮੈਕਸ ''ਚ ਰੀਅਰ-ਵ੍ਹੀਲ ਡ੍ਰਾਈਵ, 4x4 ਲੋਡੇਡ ਦੇ ਨਾਲ ਆਫ-ਰੋਡ ਉਪ੍ਰੋਡ ਦਿੱਤੇ ਗਏ ਹਨ ਜਿਸ ਨਾਲ ਇਹ ਬੈਟਰ ਇਕਾਨਾਮੀ ਪ੍ਰੈਜੈਂਟ ਕਰਦਾ ਹੈ।
iPhone ਯੂਜ਼ਰਸ ਲਈ ਇਸ ਗੱਡੀ ''ਚ ਐੱਪਲ Carplay ਅਤੇ Siri Eyes ਸਹੂਲਤ ਫ੍ਰੀ ''ਚ ਦਿੱਤੀ ਗਈ ਹੈ।
ਇਸ ਦੇ ਇਲਾਵਾ ਇਸ ਗੱਡੀ ''ਚ Onstary yG/LTE ਕਨੈਕਟੀਵਿਟੀ ਵੀ ਮੌਜੂਦ ਹੈ। 2016 ਦੇ ਕੋਲੋਰਾਡੋ Duramax ''ਚ ਐਂਡ੍ਰਾਈਡ ਆਟੋ ਕਨੈਕਟਵਿਟੀ ਮਾਰਚ ਤਕ ਦਿੱਤੀ ਜਾਵੇਗੀ ਜਿਸ ਨਾਲ ਇਸ ਦੀ ਕੀਮਤ 31,700 ਡਾਲਰ ਹੋਵੇਗੀ। ਜੇਕਰ ਤੁਸੀਂ ਇਸ ''ਚ ਡੀਜ਼ਲ ਕਰੂ ਕੈਬ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 3,730 ਪ੍ਰੀਮੀਅਮ ਦੇਣਾ ਹੋਵੇਗਾ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।