Apple Live Event : ਐਪਲ ਇਵੈਂਟ ਨਾਲ ਜੁੜੀਆਂ ਖਾਸ ਗੱਲਾਂ
Thursday, Sep 08, 2016 - 01:40 AM (IST)

ਜਲੰਧਰ -ਟੈਕਨਾਲੋਜੀ ਜਗਤ (ਸਮਾਰਟਫੋਂਸ, ਸਮਾਰਟਵਾਚ, ਕੰਪਿਊਟਰ, ਮੋਬਾਇਲ ਆਪ੍ਰੇਟਿੰਗ ਸਿਸਟਮ) ਦੀ ਦਿੱਗਜ ਕੰਪਨੀ ਐਪਲ ਅੱਜ ਸਾਨ ਫ੍ਰਾਂਸਿਸਕੋ (ਅਮਰੀਕਾ) ਸਥਿਤ Bill Graham Civic Auditorium ਵਿਖੇ ਲਾਈਵ ਇਵੈਂਟ ਕਰ ਰਹੀ ਹੈ। ਭਾਰਤੀ ਸਮੇਂ ਦੇ ਅਨੁਸਾਰ ਇਹ ਇਵੈਂਟ 10-30 ਵਜੇ ਸ਼ੁਰੂ ਹੋ ਗਿਆ ਹੈ। ਇਸ ਇਵੈਂਟ ਦਾ ਮੁੱਖ ਫੋਕਸ ਆਈਫੋਨ 7 ''ਤੇ ਰਹੇਗਾ। ਇਸ ਦੇ ਇਲਾਵਾ ਕੰਪਨੀ ਐਪਲ ਵਾਚ 2, ਮੈਕ ਬੁੱਕ ਏਅਰ 2016 ਅਤੇ ਆਈਫੋਨ ਆਪ੍ਰੇਟਿੰਗ ਸਿਸਟਮ (ਆਈ. ਓ. ਐੱਸ.) 10 ਨੂੰ ਵੀ ਪੇਸ਼ ਕਰੇਗੀ। ਐਪਲ ਇਵੈਂਟ ਨਾਲ ਜੁੜੀਆਂ ਖਾਸ ਗੱਲਾਂ-
Apple Evevnt Live :
ਲਾਂਚ ਤੋਂ ਪਹਿਲਾਂ ਐਮੇਜ਼ਾਨ ''ਤੇ ਲਿਸਟ ਹੋਈਆਂ ਆਈਫੋਨ 7 ਤੇ 7 ਪਲੱਸ ਦੀਆਂ ਐਕਸੈਸਰੀਜ਼
17 ਮਿਲੀਅਨ ਐਪਲ ਮਿਊਜ਼ਿਕ ਸਬਸਕ੍ਰਾਈਬਰ
ਕੁੱਕ : ਆਈ . ਓ. ਐੱਸ . ਐਪ ਸਟੋਰ ਤੋਂ ਡਾਊਨਲੋਡ ਹੋ ਚੁੱਕੇ ਹਨ 140 ਬਿਲਿਅਨ ਐਪਸ
ਐਪਲ ਨੇ ਨਵੇਂ ਰੂਪ ''ਚ ਲਾਂਚ ਕੀਤੀ ਸੁਪਰ ਮਾਰੀਓ ਗੇਮਦੂਸਰੀ ਸਭ ਤੋਂ ਮਸ਼ਹੂਰ ਸਮਾਰਟਵਾਚ ਹੈ
ਐਪਲ ਵਾਚਐਪਲ ਵਾਚ ਦੇ ਬਾਰੇ ਗੱਲ ਕਰ ਰਹੇ ਹਨ Jeff Williams
Hanke: 500,000,000 ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕੀ ਹੈ ਪੋਕੇਮੋਨ ਗੋ
50 ਮੀਟਰ ਪਾਣੀ ''ਚ ਵੀ ਕੰਮ ਕਰੇਗੀ ਐਪਸ ਵਾਚ 2 1pple 5vent Live
ਐਪਲ ਵਾਚ 2 ''ਚ ਲੱਗਾ ਹੈ ਜੀ. ਪੀ. ਐੱਸ.
ਵਾਚ ਓ. ਐੱਸ. 3 ''ਤੇ ਚੱਲੇਗੀ ਐਪਲ ਵਾਚ 2
ਐਪਲ ਵਾਚ ਸੀਰੀਜ਼ 1 ਦੀ ਸ਼ੁਰੂਆਤੀ ਕੀਮਤ 269 ਡਾਲਰ
16 ਸਿਤੰਬਰ ਨੂੰ ਉਪਲਬਧ ਹੋਵੇਗੀ ਐਪਲ ਵਾਚ 2
ਐਪਲ ਵੇਚ ਚੁਕਿਐ ਬਿਲੀਅਨ ਆਈਫੋਨ
ਐਪਲ ਨੇ ਲਾਂਚ ਕੀਤਾ ਆਈਫੋਨ 7
ਆਈਫੋਨ ''ਚ ਲੱਗਾ ਹੈ ਡੁਅਲ ਰੇਅਰ ਕੈਮਰਾ
ਆਈਫੋਨ ਦੇ ਕੈਮਰੇ ''ਚ ਲੱਗਾ ਹੈ 1.8 ਅਪਰਚਰ ਲੈਂਸ, ਲੋਅ ਲਾਈਟ ਲਈ ਹੈ ਬਿਹਤਰੀਨ
ਆਈਫੋਨ 7 ਦੇ ਫ੍ਰੰਟ ''ਤੇ ਲੱਗਿਆ ਹੈ 7 MP ਫ੍ਰੰਟ ਕੈਮਰਾ
ਆਈਫੋਨ 7 ਦੇ ਪਿੱਛੇ ਲੱਗਿਆ ਹੈ 12 MP f/1.8 ਕੈਮਰਾ
ਆਈਫੋਨ 7 ਪਲੱਸ ''ਚ ਲੱਗਿਆ ਹੈ ਡਿਊਲ ਰਿਅਰ ਕੈਮਰਾ
ਆਈਫੋਨ 7 ਪਲੱਸ ''ਚ ਹੈ 10* ਜ਼ੂਮ
ਡੀ. ਐੱਸ. ਐੱਲ. ਆਰ. ਤੋਂ ਜ਼ਿਆਦਾ ਵਧੀਆ ਫੋਟੋ ਕੁਆਲਿਟੀ ਦਵੇਗਾ ਆਈਫੋਨ 7 ਪਲੱਸ
ਅਸੀਂ ਬਣਾਇਆ ਹੈ ਆਈਫੋਨ ਲਈ ਹੁਣ ਤੱਕ ਦਾ ਸਭ ਤੋਂ ਬੈਸਟ ਕੈਮਰਾ
ਆਈਫੋਨ 7 ''ਚ ਹੈ ਪਹਿਲਾਂ ਤੋਂ 25 % ਜ਼ਿਆਦਾ ਬ੍ਰਾਈਟ ਰੈਟੀਨਾ ਐੱਚ. ਡੀ. ਡਿਸਪਲੇ
ਆਈਫੋਨ 7 ''ਚ ਨਹੀਂ ਹੈ 3.5mm ਹੈੱਡਫੋਨ ਜੈਕ
ਲਾਈਟਨਿੰਗ ਕੁਨੈਕਟਰ ਨਾਲ ਹੀ ਕੁਨੈਕਟ ਹੋਣਗੇ ਹੈੱਡਫੋਨ
ਐਪਲ ਨੇ ਲਾਂਚ ਕੀਤੇ ਵਾਇਰਲੈੱਸ ਹੈੱਡਫੋਂਸ, 24 ਘੰਟੇ ਦਾ ਬੈਟਰੀ ਬੈਕਅਪ
ਆਈਫੋਨ 6 ਐੱਸ ਤੋਂ 40 ਫੀਸਦੀ ਜ਼ਿਆਦਾ ਤੇਜ਼ ਹੈ ਨਵਾਂ ਆਈਫੋਨ
ਆਈਫੋਨ 7 ਤੇ 7 ਪਲੱਸ ''ਚ ਲੱਗੀ ਹੈ a10 6usion ਚਿਪ
ਓਰਿਜਨਲ ਆਈਫੋਨ ਤੋਂ 240 ਤੇਜ਼ ਹੈ ਆਈਫੋਨ 7
ਆਈਫੋਨ 6ਐੱਸ ਤੋਂ 2 ਘੰਟੇ ਜ਼ਿਆਦਾ ਚੱਲੇਗਾ ਆਈਫੋਨ 7
32GB 128GB ਤੇ 256GB ''ਚ ਮਿਵੇਗਾ ਆਈਫੋਨ 7
769 ਡਾਲਰ ਤੋਂ ਸ਼ੁਰੂ ਹੋਵੇਗੀ ਆਈਫੋਨ 7 ਪਲੱਸ ਦੀ ਕੀਮਤ
9 ਸਿਤੰਬਰ ਤੋਂ ਸ਼ੁਰੂ ਹੋਵੇਗੀ ਆਈਫੋਨ7 ਤੇ 7 ਪਲੱਸ ਦਾ ਪ੍ਰੀ-ਆਰਡਰ
ਏਅਰਪੋਡਜ਼ ਦੀ ਕੀਮਤ 169 ਡਾਲਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਸ਼ਿਪਿੰਗ
649 ਡਾਲਰ ਤੋਂ ਸ਼ੁਰੂ ਹੋਵੇਗੀ ਆਈਫੋਨ 7 ਦੀ ਕੀਮਤ
ਭਾਰਤ ''ਚ ਦਿਵਾਲੀ ਤੋਂ ਪਹਿਲਾਂ ਲਾਂਚ ਹੋਵੇਗਾ ਆਈਫੋਨ7