ਸਵਰਗਵਾਸੀ ਐਡਵੋਕੇਟ ਸੰਦੀਪ ਜੈਨ ਦੀ ਆਤਮਿਕ ਸ਼ਾਂਤੀ ਹੇਤੂ ਪਾਠ ਦਾ ਭੋਗ 15 ਸਤੰਬਰ ਨੂੰ
Sunday, Sep 13, 2026 - 07:13 PM (IST)
ਫਿਰੋਜ਼ਪੁਰ (ਕੁਮਾਰ): ਸ਼੍ਰੀ ਵਿਨੋਦ ਜੈਨ ਦੇ ਬੇਟੇ ਸਵਰਗਵਾਸੀ ਐਡਵੋਕੇਟ ਸੰਦੀਪ ਜੈਨ ਦੀ ਆਤਮਿਕ ਸ਼ਾਂਤੀ ਹੇਤੂ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 15 ਸਤੰਬਰ ਨੂੰ ਦੁਪਹਿਰ 1:00 ਤੋਂ 2:00 ਵਜੇ ਤੱਕ ਸ਼ੀਤਲਾ ਮਾਤਾ ਮੰਦਿਰ, ਕੁਮਹਾਰ ਮੰਡੀ ਫਿਰੋਜ਼ਪੁਰ ਕੈਂਟ ਵਿਖੇ ਹੋਵੇਗੀ।
