ਅਕਾਲੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾ ਕਾਂਗਰਸ ਹਾਰ ਮੰਨ ਚੁੱਕੀ ਹੈ- ਨੋਨੀ ਮਾਨ

02/05/2021 6:24:18 PM

ਗੁਰੂਹਰਸਹਾੲੇ (ਮਨਜੀਤ): ਗੁਰੂਹਰਸਹਾੲੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੱਲ ਦੇ ਤਿੰਨ ਕੈਂਡੀ ਡੇਟਾ ਦੇ ਕਾਗਜ਼ ਰੱਦ ਕਰਵਾਅ ਦਿੱਤੇ ਹਨ ਅਤੇ ਬਾਕੀ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਗੁਰੂਹਰਸਹਾਏ ਨੇ ਕਿਹਾ ਉਹਨਾਂ ਕਿਹਾ ਕਿ ਕਾਂਗਰਸ ਹਾਰ ਮੰਨ ਚੁਕੀ ਹੈ ਤੇ ਆਪਣੀ ਹਾਰ ਤੋਂ ਬੌਖਲਾ ਕੇ ਇਹੋ ਜਿਹੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਤੰਤਰ ’ਚ ਵਿਸ਼ਵਾਸ ਰਖਦਾ ਹੈ ਅਤੇ ਧਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਅਕਾਲੀ ਵਰਕਰ ਤਿਅਾਰ ਹਨ ਵਰਦੇਵ ਸਿੰਘ ਮਾਨ ਨੇ ਕਿਹਾ ਕੇ ਇਨ੍ਹਾਂ ਮਸਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅਦਾਲਤ ਵਿੱਚ ਅਤੇ ਚੌਣ ਕਮਿਸ਼ਨਰ ਕੋਲ ਲੈ ਕੇ ਜਾਵੇਗਾ।


Shyna

Content Editor

Related News