ਸਫਰ ''ਤੇ ਜਾਣ ਲਈ ਫਾਲੋ ਕਰੋ ਇਹ ਸਟਾਈਲ

Thursday, Nov 03, 2016 - 01:22 PM (IST)

 ਸਫਰ ''ਤੇ ਜਾਣ ਲਈ ਫਾਲੋ ਕਰੋ ਇਹ ਸਟਾਈਲ

ਮੁੰਬਈ — ਲੜਕੀਆਂ ਹਮੇਸ਼ਾ ਬਾਲੀਵੁੱਡ ਦੇ ਅਦਾਕਾਰ ਜਾਂ ਅਦਾਕਾਰਾਂ ਦੇ ਸਟਾਈਲ ਨੂੰ ਕਾੱਪੀ ਕਰਦੀਆਂ ਹਨ। ਜੇਕਰ ਉਨ੍ਹਾਂ ਨੇ ਕਿਤੇ ਜਾਣਾ ਹੋਵੇ ਤਾਂ ਉਹ ਸੋਚਦੀਆਂ ਹਨ ਕਿ ਉਹ ਕੀ ਪਾਉਣ ਜੋ ਸਟਾਈਲਿਸ਼ ਵੀ ਹੋਵੇ ਅਤੇ ਅਰਾਮਦਾਇਕ ਵੀ। ਜੇਕਰ ਤੁਸੀਂ ਵੀ ਇਹ ਸ਼ੌਕ ਰੱਖਦੇ ਹੋ ਤਾਂ ਆਓ ਜਾਣਦੇ ਹਾਂ ਏਅਰਪੋਰਟ ''ਤੇ ਕਿਵੇਂ ਸਟਾਈਲਿਸ਼ ਦਿੱਖ ਸਕਦੇ ਹਾਂ।
- ਤੁਸੀਂ ਚਾਹੋ ਤਾਂ ਟੌਪ ਜਾਂ ਲੰਬਾ ਕੁੜਤਾ ਪਾ ਸਕਦੇ ਹੋ। ਇਸ ਨਾਲ ਤੁਸੀਂ ਸਟਾਈਲਿਸ਼ ਦਿਖੋਗੇ। ਕੰਗਨਾ ਰਾਣਾਵਤ ਦੀ ਤਰ੍ਹਾਂ ਛੋਟੀ ਡ੍ਰੈੱਸ ਵੀ ਪਾ ਸਕਦੇ ਹੋ।
- ਮੈਕਸੀ ਜੈਕੇਟ ਅਤੇ ਫਾਰਮਲ ਕੋਏਟਸ ਪਾ ਕੇ ਵੀ ਕਲਾਸੀ ਲੁੱਕ ਪਾ ਸਕਦੇ ਹੋ।
- ਤੁਸੀਂ ਜਹਾਜ ''ਚ ਰੂਮੀ ਜੈਕੇਟ ਦੇ ਨਾਲ ਜੀਂਨਸ ਪਾ ਸਕਦੇ ਹੋ। ਇਸ ਤੋਂ ਸਵੈਟ-ਸ਼ਰਟ ਜਾਂ ਡੇਨਿਮ ਦੀ ਡ੍ਰੈੱਸ ਵੀ ਪਾ ਕੇ ਦੇਖ ਸਕਦੇ ਹੋ।
- ਕੁੜਤਾ ਹਮੇਸ਼ਾ ਕੂਲ ਲੁੱਕ ਦਿੰਦਾ ਹੈ। ਚਾਹੋ ਤਾਂ ਲੌਂਗ ਕੁੜਤਾ ਪਾ ਸਕਦੇ ਹੋ।


Related News