ਵਿਧੂ ਵਿਨੋਦ ਚੋਪੜਾ ਨੇ ਰੱਖੀ ‘ਜ਼ੀਰੋ ਸੇ ਰੀ-ਸਟਾਰਟ’ ਦੀ ਸਕ੍ਰੀਨਿੰਗ, ਪਹੁੰਚੀ ਮੇਧਾ ਸ਼ੰਕਰ

Saturday, Dec 14, 2024 - 05:32 PM (IST)

ਮੁੰਬਈ (ਬਿਊਰੋ) - ਮੁੰਬਈ ’ਚ ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਫਿਲਮ ‘ਜ਼ੀਰੋ ਸੇ ਰੀ-ਸਟਾਰਟ’ ਦੀ ਸਿਤਾਰਿਆਂ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ। ਸਕ੍ਰੀਨਿੰਗ ’ਤੇ ਫਿਲਮ ‘12ਵੀਂ ਫੇਲ’ ’ਚ ਮੁੱਖ ਭੂਮਿਕਾ ’ਚ ਨਜ਼ਰ ਆ ਚੁੱਕੀ ਅਦਾਕਾਰਾ ਮੇਧਾ ਸ਼ੰਕਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀ।

ਇਹ ਵੀ ਪੜ੍ਹੋ-  ਰਿਹਾਅ ਮਗਰੋਂ ਅੱਲੂ ਅਰਜੁਨ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਖ਼ੁਲਾਸੇ, ਛਿੜ ਗਏ ਚਰਚੇ

ਉਥੇ ਹੀ ਸਕ੍ਰੀਨਿੰਗ ’ਤੇ ਪਿਆਨੋ ਵਾਦਕ, ਕੰਪੋਜ਼ਰ ਅਤੇ ਸੰਗੀਤਕਾਰ ਸ਼ਾਂਤਨੂ ਮੋਇਤਰਾ ਵੀ ਸ਼ਾਮਲ ਹੋਏ। ‘12ਵੀਂ ਫੇਲ’ ਦੇ ਇਕ ਸਾਲ ਬਾਅਦ ਇਸ ਦੀ ਮੇਕਿੰਗ ਨਾਲ ਜੁੜੀ ਫਿਲਮ ‘ਜ਼ੀਰੋ ਸੇ ਰੀ-ਸਟਾਰਟ’ ਨੂੰ ਰਿਲੀਜ਼ ਕੀਤਾ ਗਿਆ, ਜਿਸ ’ਚ ਫਿਲਮ ਦੀ ਮੇਕਿੰਗ ਨਾਲ ਜੁੜੀ ਹਰ ਚੀਜ਼ ਦੇਖਣ ਨੂੰ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News