''ਕੰਤਾਰਾ ਚੈਪਟਰ-1'' ਦਾ ਚੌਥਾ ਸ਼ੈਡਿਊਲ ਅਗਲੇ ਹਫ਼ਤੇ ਤੋਂ

Thursday, Aug 22, 2024 - 10:09 AM (IST)

''ਕੰਤਾਰਾ ਚੈਪਟਰ-1'' ਦਾ ਚੌਥਾ ਸ਼ੈਡਿਊਲ ਅਗਲੇ ਹਫ਼ਤੇ ਤੋਂ

ਮੁੰਬਈ- ਹੋਮਬਲੇ ਫਿਲਮਜ਼ ਦੀ 'ਕੰਤਾਰਾ ਚੈਪਟਰ 1' ਮਚ ਅਵੇਟਿਡ ਫਿਲਮਾਂ ਵਿਚੋਂ ਇਕ ਹੈ। ਪਹਿਲੀ ਝਲਕ ਦੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ, ਜਿਸ ਵਿਚ ਰਿਸ਼ਭ ਸ਼ੈੱਟੀ ਇਕ ਰੋਮਾਂਚਕ ਅਤੇ ਇੰਟੈਂਸ ਅਵਤਾਰ ਵਿਚ ਨਜ਼ਰ ਆ ਰਹੇ ਹਨ, ਉਸ ਨੂੰ ਲੈ ਕੇ ਉਤਸ਼ਾਹ ਅਸਮਾਨ ਨੂੰ ਛੂਹ ਰਿਹਾ ਹੈ। ਵਧਦੇ ਉਤਸ਼ਾਹ ਵਿਚਾਲੇ ਸਾਨੂੰ ਪਤਾ ਲੱਗਾ ਹੈ ਕਿ ਫਿਲਮ ਦਾ ਚੌਥਾ ਸ਼ੈਡਿਊਲ ਆਉਣ ਵਾਲੇ ਹਫਤੇ ਸ਼ੁਰੂ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ -ਹੁਣ UAE 'ਚ ਆਵਾਜ਼ ਦਾ ਜਾਦੂ ਚਲਾਉਣਗੇ ਦਿਲਜੀਤ ਦੋਸਾਂਝ, ਬਣਨਗੇ ਇਸ ਗ੍ਰੈਂਡ ਸ਼ੋਅ ਦਾ ਹਿੱਸਾ

ਸੂਤਰਾਂ ਮੁਤਾਬਕ 'ਕੰਤਾਰਾ ਚੈਪਟਰ 1' ਦੀ ਸ਼ੂਟਿੰਗ ਦਾ ਚੌਥਾ ਸ਼ੈਡਿਊਲ ਅਗਲੇ ਹਫਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ ਐਕਸ਼ਨ ਸੀਨ ਸ਼ੂਟ ਕੀਤੇ ਜਾਣਗੇ, ਜੋ ਫਿਲਮ ਦੇ ਵਿਜ਼ੂਅਲ ਅਤੇ ਸਿਨੇਮੈਟਿਕ ਅਨੁਭਵ ਨੂੰ ਬਿਹਤਰ ਬਣਾਉਣ ਦਾ ਵਾਅਦਾ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News