ਮਿਨੀ ਸ਼ਾਰਟਸ ''ਚ ਸ਼ਿਲਪਾ ਸ਼ੈੱਟੀ ਦਾ ਸਟਾਈਲਿਸ਼ ਲੁੱਕ
Tuesday, Jan 07, 2025 - 11:40 AM (IST)
ਮੁੰਬਈ (ਬਿਊਰੋ) - ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾ ਅਕਾਊਂਟ ’ਤੇ ਆਪਣੀ ਹਾਲੀਆ ਲੰਡਨ ਯਾਤਰਾ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਲਾਈਟ ਪੀਚ ਟਾਪ ਨਾਲ ਬਲੈਕ ਜੈਕੇਟ ਅਤੇ ਮਿਨੀ ਸ਼ਾਰਟਸ ’ਚ ਕਾਫੀ ਹੌਟ ਨਜ਼ਰ ਆ ਰਹੀ ਹੈ।
ਇਸ ਡਰੈੱਸਅਪ ਨਾਲ ਉਸ ਨੇ ਟ੍ਰਾਂਸਪੇਰੈਂਟ ਸਟਾਕਿੰਗਜ਼ ਅਤੇ ਬਲੈਕ ਹਾਈ ਹੀਲਜ਼ ਪਹਿਨੇ ਹੋਏ ਹਨ।