Sexual Harassment Case : ਮਸ਼ਹੂਰ ਅਦਾਕਾਰ ਤੋਂ ਪੁਲਸ ਨੇ ਕੀਤੀ ਪੁੱਛਗਿੱਛ

Wednesday, Oct 16, 2024 - 08:31 AM (IST)

Sexual Harassment Case : ਮਸ਼ਹੂਰ ਅਦਾਕਾਰ ਤੋਂ ਪੁਲਸ ਨੇ ਕੀਤੀ ਪੁੱਛਗਿੱਛ

ਮੁੰਬਈ (ਬਿਊਰੋ) - ਅਦਾਕਾਰ ਜੈਸੂਰਿਆ ਆਪਣੇ ਖਿਲਾਫ ਦਰਜ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪੁੱਛਗਿੱਛ ਲਈ ਇੱਥੇ ਪੁਲਸ ਸਾਹਮਣੇ ਪੇਸ਼ ਹੋਏ। ਜੈਸੂਰਿਆ ਖਿਲਾਫ ਇਕ ਅਦਾਕਾਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਸਕੱਤਰੇਤ ’ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨਾਲ ਦੁਰਵਿਵਹਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਜੈਸੂਰਿਆ ਨੇ ਕੈਂਟੋਨਮੈਂਟ ਥਾਣੇ ਵਿਚ ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਆਪਣੇ ਖਿਲਾਫ ਸਾਰੇ ਦੋਸ਼ਾਂ ਨੂੰ ਪੁਰਜ਼ੋਰ ਤਰੀਕੇ ਨਾਲ ਰੱਦ ਕਰ ਦਿੱਤਾ। ਅਦਾਕਾਰ ਖਿਲਾਫ 28 ਅਗਸਤ ਨੂੰ ਐੱਫ. ਆਰ. ਆਈ. ਦਰਜ ਕਰਵਾਈ ਗਈ ਸੀ। ਅਦਾਕਾਰਾ ਨੇ ਅਦਾਕਾਰ ਅਤੇ ਵਿਧਾਇਕ ਐੱਮ. ਮੁਕੇਸ਼, ਜੈਸੂਰਿਆ, ਅਦਾਕਾਰ ਮਨਿਯਨਪਿੱਲਾ ਰਾਜੂ ਅਤੇ ਇਦਾਵੇਲਾ ਬਾਬੂ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News