ਪ੍ਰਤੀਕ ਗਾਂਧੀ ਦੀ ‘ਸਕੈਮ 1992’ ਨੂੰ ਮਿਲੇ ਸਭ ਤੋਂ ਵੱਧ ਫ਼ਿਲਮਫੇਅਰ ਓ. ਟੀ. ਟੀ. ਐਵਾਰਡਸ, ਦੇਖੋ ਪੂਰੀ ਲਿਸਟ

Friday, Dec 10, 2021 - 12:07 PM (IST)

ਪ੍ਰਤੀਕ ਗਾਂਧੀ ਦੀ ‘ਸਕੈਮ 1992’ ਨੂੰ ਮਿਲੇ ਸਭ ਤੋਂ ਵੱਧ ਫ਼ਿਲਮਫੇਅਰ ਓ. ਟੀ. ਟੀ. ਐਵਾਰਡਸ, ਦੇਖੋ ਪੂਰੀ ਲਿਸਟ

ਮੁੰਬਈ (ਬਿਊਰੋ)– ਫ਼ਿਲਮਫੇਅਰ ਨੇ ਸਾਲ 2021 ਲਈ ਓ. ਟੀ. ਟੀ. ਐਵਾਰਡਸ ਦਾ ਐਲਾਨ ਕੀਤਾ ਹੈ। ਪ੍ਰਤੀਕ ਗਾਂਧੀ ਸਟਾਰਰ ‘ਸਕੈਮ 1992’ ਤੇ ਮਨੋਜ ਬਾਜਪਈ ਦੀ ‘ਦਿ ਫੈਮਿਲੀ ਮੈਨ 2’ ਨੇ ਇਸ ਸਾਲ ’ਚ ਸਭ ਤੋਂ ਵੱਧ ਐਵਾਰਡ ਜਿੱਤੇ ਹਨ। ਆਓ ਮਾਰਦੇ ਹਾਂ ਇਕ ਨਜ਼ਰ ਜੇਤੂਆਂ ਦੀ ਲਿਸਟ ’ਤੇ–

ਇਹ ਖ਼ਬਰ ਵੀ ਪੜ੍ਹੋ : ਗਾਇਕ ਗੈਰੀ ਸੰਧੂ ਹੁਣ ਇਸ ਮੁਟਿਆਰ ਦੇ ਫਿਤੂਰ 'ਚ ਹੋਏ ਗੁੰਮ, ਵੇਖੋ ਖ਼ੂਬਸੂਰਤ ਵੀਡੀਓ

ਬੈਸਟ ਆਰੀਜਨਲ ਸਾਊਂਡਟਰੈਕ– ਅਚਿੰਤ ਠੱਕਰ (ਸਕੈਮ 1992)

ਬੈਸਟ ਕਾਸਟਿਊਮ ਡਿਜ਼ਾਈਨ– ਸਕੈਮ 1992

ਬੈਸਟ ਪ੍ਰੋਡਕਸ਼ਨ ਡਿਜ਼ਾਈਨ– ਸਕੈਮ 1992

ਬੈਸਟ ਬੈਕਗਰਾਊਂਡ ਮਿਊਜ਼ਿਕ– ਸਕੈਮ 1992

ਬੈਸਟ ਐਡੀਟਿੰਗ– ਸਕੈਮ 1992

ਬੈਸਟ ਵੀ. ਐੱਫ. ਐਕਸ– ਸਕੈਮ 1992

ਬੈਸਟ ਸਿਨੇਮਾਟੋਗ੍ਰਾਫਰ– ਸਕੈਮ 1992

ਬੈਸਟ ਆਰੀਜਨਲ ਸਟੋਰੀ– ‘ਦਿ ਫੈਮਿਲੀ ਮੈਨ’

ਬੈਸਟ ਡਾਇਲਾਗਸ– ਸਕੈਮ 1992

ਬੈਸਟ ਆਰੀਜਨਲ ਸਕ੍ਰੀਨਪਲੇਅ– ਦਿ ਫੈਮਿਲੀ ਮੈਨ 2

ਇਹ ਖ਼ਬਰ ਵੀ ਪੜ੍ਹੋ : ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’

ਬੈਸਟ ਅਡੈਪਟਿਵ ਸਕ੍ਰੀਨਪਲੇਅ– ਸਕੈਮ 1992

ਬੈਸਟ ਨਾਨ-ਫਿਕਸ਼ਨ ਆਰੀਜਨਲ– ਬੈਡ ਬੁਆਏ ਬਿਲੀਨੀਅਰਜ਼

ਬੈਸਟ ਸੁਪੋਰਟਿੰਗ ਐਕਟਰ, ਸੀਰੀਜ਼ (ਮੇਲ)– ਵੈਭਵ ਰਾਜ ਗੁਪਤਾ (ਪਿੱਗੀ ਬੈਂਕ)

ਬੈਸਟ ਸੁਪੋਰਟਿੰਗ ਐਕਟਰ, ਸੀਰੀਜ਼ (ਫੀਮੇਲ) (ਕਾਮੇਡੀ)– ਸੁਨੀਤਾ ਰਾਜਵਰ (ਗੁੱਲਕ)

ਬੈਸਟ ਐਕਟਰ (ਫੀਮੇਲ) ਇਨ ਏ ਕਾਮੇਡੀ ਸੀਰੀਜ਼– ਗੀਤਾਂਜਲੀ ਕੁਲਕਰਨੀ (ਗੁੱਲਕ)

ਬੈਸਟ ਕਾਮੇਡੀ ਸੀਰੀਜ਼/ਸਪੈਸ਼ਲ– ਗੁੱਲਕ

ਬੈਸਟ ਸੁਪੋਰਟਿੰਗ ਐਕਟਰ (ਫੀਮੇਲ) ਇਨ ਏ ਡਰਾਮਾ ਸੀਰੀਜ਼– ਅਮ੍ਰਿਤਾ ਸੁਭਾਸ਼ (ਬਾਂਬੇ ਬੇਗਮ)

ਬੈਸਟ ਸੁਪੋਰਟਿੰਗ ਐਕਟਰ (ਮੇਲ) ਇਨ ਏ ਡਰਾਮਾ ਸੀਰੀਜ਼– ਸ਼ਰੀਬ ਹਾਸ਼ਮੀ (ਦਿ ਫੈਮਿਲੀ ਮੈਨ)

ਬੈਸਟ ਸੁਪੋਰਟਿੰਗ ਐਕਟਰ, ਵੈੱਬ ਆਰੀਜਨਲ ਫੀਮੇਲ– ਰਾਧਿਕਾ ਮਦਾਨ (ਰੌਏ)

ਬੈਸਟ ਐਕਟਰ ਵੈੱਬ ਆਰੀਜਨਲ, ਮੇਲ– ਨਵਾਜ਼ੂਦੀਕ ਸਿੱਦੀਕੀ (ਸੀਰੀਅਸ ਮੈੱਨ)

ਇਹ ਖ਼ਬਰ ਵੀ ਪੜ੍ਹੋ : ਪੰਜਾਬ ਆ ਕੇ ਕਸੂਤੀ ਘਿਰੀ ਕੰਗਨਾ ਰਣੌਤ ਦੇ ਬਦਲੇ ਤੇਵਰ, ਕਿਹਾ- ਮੈਂ ਕਿਸੇ ਤੋਂ ਨਹੀਂ ਮੰਗੀ ਮਾਫ਼ੀ

ਬੈਸਟ ਸੀਰੀਜ਼, ਕ੍ਰਿਟਿਕਸ– ਮਿਰਜ਼ਾਪੁਰ ਸੀਜ਼ਨ 2

ਬੈਸਟ ਡਾਇਰੈਕਟਰ, ਸੀਰੀਜ਼ (ਕ੍ਰਿਟਿਕਸ)– ਸੁਪਰਨ ਵਰਮਾ (ਦਿ ਫੈਮਿਲੀ ਮੈਨ)

ਬੈਸਟ ਐਕਟਰ ਇਨ ਏ ਡਰਾਮਾ ਸੀਰੀਜ਼, ਫੀਮੇਲ– ਹੁਮਾ ਕੁਰੇਸ਼ੀ (ਮਹਾਰਾਣੀ)

ਬੈਸਟ ਐਕਟਰ, ਕ੍ਰਿਟਿਕ– ਮਨੋਜ ਬਾਜਪੇਈ

ਬੈਸਟ ਐਕਟਰ ਡਰਾਮਾ ਸੀਰੀਜ਼ (ਫੀਮੇਲ)– ਸਮੰਥਾ (ਦਿ ਫੈਮਿਲੀ ਮੈਨ 2)

ਬੈਸਟ ਐਕਟਰ ਸੀਰੀਜ਼ (ਮੇਲ)– ਪ੍ਰਤੀਕ ਗਾਂਧੀ (ਸਕੈਮ 1992)

ਬੈਸਟ ਡਾਇਰੈਕਟਰ ਸੀਰੀਜ਼– ਹੰਸਲ ਮਹਿਤਾ (ਸਕੈਮ 1992)


author

Rahul Singh

Content Editor

Related News