ਕਾਂਗੜਾ ''ਚ ਸਤਿੰਦਰ ਸਰਤਾਜ ਨੇ ਲਾਈਆਂ ਰੌਣਕਾਂ, ਫੈਨਜ਼ ਵੱਲੋਂ ਮਿਲਿਅ ਭਰਵਾਂ ਹੁੰਗਾਰਾ

Friday, Oct 04, 2024 - 09:54 AM (IST)

ਕਾਂਗੜਾ ''ਚ ਸਤਿੰਦਰ ਸਰਤਾਜ ਨੇ ਲਾਈਆਂ ਰੌਣਕਾਂ, ਫੈਨਜ਼ ਵੱਲੋਂ ਮਿਲਿਅ ਭਰਵਾਂ ਹੁੰਗਾਰਾ

ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਚੱਲ ਰਹੇ ਕਾਂਗੜਾ ਵੈਲੀ ਕਾਰਨੀਵਲ ਦੀ ਆਖਰੀ ਸੱਭਿਆਚਾਰਕ ਸ਼ਾਮ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਕਾਰਨੀਵਲ ਦੀ ਆਖਰੀ ਸਟਾਰ ਨਾਈਟ ਵਿੱਚ ਸੁਰੀਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਮਧੁਰ ਆਵਾਜ਼ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ।ਇਸ ਪੂਰੇ ਪ੍ਰੋਗਰਾਮ ਦੀਆਂ ਕਾਫੀ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਲੋਕ ਬਹੁਤ ਹੀ ਆਨੰਦ ਨਾਲ ਗਾਇਕ ਦੇ ਗੀਤਾਂ ਦਾ ਮਜ਼ਾ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਗਾਇਕ ਨੇ ਕਾਫੀ ਸਾਰੇ ਸ਼ਾਨਦਾਰ ਗੀਤ ਗਾਏ, ਜਿਸ 'ਚ 'ਸੱਜਣ ਰਾਜ਼ੀ ਹੋ ਜਾਵੇ', 'ਰੁਤਬਾ' ਅਤੇ 'ਸਾਈ' ਵਰਗੇ ਬਿਹਤਰੀਨ ਗੀਤ ਸ਼ਾਮਲ ਸਨ। ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਆਪਣੇ ਗੀਤਾਂ ਨੂੰ ਕਾਫੀ ਆਨੰਦ ਨਾਲ ਗਾ ਰਹੇ ਹਨ ਅਤੇ ਸਭ ਨੂੰ ਗਾਉਣ ਲਈ ਕਹਿ ਵੀ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਧੂੰਮਾਂ ਪਾਉਣ ਜਾ ਰਹੀ ਹੈ ਸੋਨਮ ਬਾਜਵਾ, ਇਸ ਫਿਲਮ ਦਾ ਬਣੇਗੀ ਹਿੱਸਾ

ਇਸ ਪੂਰੇ ਪ੍ਰੋਗਰਾਮ ਦੀਆਂ ਕਾਫੀ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਚ ਲੋਕ ਬਹੁਤ ਹੀ ਆਨੰਦ ਨਾਲ ਗਾਇਕ ਦੇ ਗੀਤਾਂ ਦਾ ਮਜ਼ਾ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਗਾਇਕ ਨੇ ਕਾਫੀ ਸਾਰੇ ਸ਼ਾਨਦਾਰ ਗੀਤ ਗਾਏ, ਜਿਸ ਵਿੱਚ 'ਸੱਜਣ ਰਾਜ਼ੀ ਹੋ ਜਾਵੇ', 'ਰੁਤਬਾ' ਅਤੇ 'ਸਾਈ' ਵਰਗੇ ਬਿਹਤਰੀਨ ਗੀਤ ਸ਼ਾਮਲ ਸਨ। ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਆਪਣੇ ਗੀਤਾਂ ਨੂੰ ਕਾਫੀ ਆਨੰਦ ਨਾਲ ਗਾ ਰਹੇ ਹਨ ਅਤੇ ਸਭ ਨੂੰ ਗਾਉਣ ਲਈ ਕਹਿ ਵੀ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News