ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ''ਉਡਤਾ ਪੰਜਾਬ'' ਨੇ ਬਣਾਇਆ ਨਵਾਂ ਰਿਕਾਰਡ

Friday, May 06, 2016 - 03:51 PM (IST)

 ਮੁੰਬਈ—ਫਿਲਮ ''ਉਡਤਾ ਪੰਜਾਬ'' ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਿਕਾਰਡ ਤੋੜ ਦਿੱਤੇ ਹਨ। ਸ਼ਾਹਿਦ ਕਪੂਰ ਅਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ ''ਉਡਤਾ ਪੰਜਾਬ'' ਨੇ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਦੇ ਨਿਰਮਾਤਾ ਨੇ 18 ਕਰੋੜ ਰੁਪਏ ''ਚ ਫਿਲਮ ਦੇ ਸਾਊਡਟ੍ਰੈਕ ਅਤੇ ਟੀ ਸੀਰੀਜ਼ ਦੇ ਲਈ ਐਲਬਮ ਦੇ ਅਧਿਕਾਰ ਵੇਚ ਦਿੱਤੇ ਹਨ। ਫਿਲਮ ''ਚ ਸਲਮਾਨ ਖਾਨ ''ਪ੍ਰੇਮ ਰਤਨ ਧਨ ਪਾਊ'' ਵਲੋਂ ਨਿਰਧਾਰਿਤ 17 ਕਰੋੜ ਰੁਪਏ ਦੇ ਸਾਬਕਾ ਰਿਕਾਰਡ ਤੋੜ ਦਿੱਤੇ ਹਨ।


Related News