ਰੈੱਡ ਬਿਕਨੀ ਪਹਿਣ ਸ਼ੇਫਾਲੀ ਜਰੀਵਾਲਾ ਨੇ ਲਗਾਈ ਪੂਲ ’ਚ ਅੱਗ, ਖ਼ੂਬਸੂਰਤ ਤਸਵੀਰਾਂ ਵਾਇਰਲ

Thursday, May 20, 2021 - 11:49 AM (IST)

ਰੈੱਡ ਬਿਕਨੀ ਪਹਿਣ ਸ਼ੇਫਾਲੀ ਜਰੀਵਾਲਾ ਨੇ ਲਗਾਈ ਪੂਲ ’ਚ ਅੱਗ, ਖ਼ੂਬਸੂਰਤ ਤਸਵੀਰਾਂ ਵਾਇਰਲ

ਮੁੰਬਈ: ‘ਬਿਗ ਬੌਸ 13’ ਫੇਮ ਸ਼ੇਫਾਲੀ ਜਰੀਵਾਲਾ ਆਪਣੇ ਹੌਟ ਅਤੇ ਬੋਲਡ ਅੰਦਾਜ਼ ਦੇ ਕਾਰਨ ਚਰਚਾ ’ਚ ਰਹਿੰਦੀ ਹੈ। ਸ਼ੇਫਾਲੀ ਆਪਣੀ ਹੌਟ ਅਤੇ ਬੋਲਡ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ੇਫਾਲੀ ਨੇ ਆਪਣੀ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਅੱਗ ਲਗਾ ਰਹੀਆਂ ਹਨ। 

PunjabKesari
ਤਸਵੀਰਾਂ ’ਚ ਸ਼ੇਫਾਲੀ ਰੈੱਡ ਬਿਕਨੀ ’ਚ ਨਜ਼ਰ ਆ ਰਹੀ ਹੈ। ਸ਼ੇਫਾਲੀ ਪੂਲ ’ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਸ਼ੇਫਾਲੀ ਦੇ ਨਾਲ ਉਨ੍ਹਾਂ ਦਾ ਡਾਗ ਪਗ ਵੀ ਹੈ ਜਿਸ ਦੇ ਨਾਲ ਸ਼ੇਫਾਲੀ ਜ਼ਬਰਦਸਤ ਅੰਦਾਜ਼ ’ਚ ਪੋਜ ਦੇ ਰਹੀ ਹੈ। ਇਸ ਲੁੱਕ ’ਚ ਸ਼ੇਫਾਲੀ ਕਾਫ਼ੀ ਬੋਲਡ ਲੱਗ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ੇਫਾਲੀ ਨੇ ਲਿਖਿਆ ਕਿ ‘ਗਰਮੀ ਦਾ ਮਜ਼ਾ ਲੈਣ ਦਾ ਸਮਾਂ ਆ ਗਿਆ ਹੈ’।

PunjabKesari

ਸ਼ੇਫਾਲੀ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ। ਪ੍ਰਸ਼ੰਸਕ ਸ਼ੇਫਾਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਸ਼ੇਫਾਲੀ ਨੇ ਹਾਲ ਹੀ ’ਚ ਆਪਣੇ ਇਕ ਇੰਟਰਵਿਊ ’ਚ ਆਪਣੇ ਪਹਿਲੇ ਵਿਆਹ ਅਤੇ ਤਲਾਕ ਨੂੰ ਲੈ ਕੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਰਿਸ਼ਤੇ ’ਚ ਮਾਨਸਿਕ ਤੰਗੀ ਝੱਲੀ। ਸ਼ੇਫਾਲੀ ਦਾ ਪਹਿਲਾਂ ਵਿਆਹ ਮੀਤ ਬਰਦਰਸ ਫੇਮ ਹਰਮੀਤ ਸਿੰਘ ਨਾਲ ਹੋਇਆ ਸੀ ਪਰ ਉਹ ਜ਼ਿਆਦਾ ਦਿਨ ਨਹੀਂ ਟਿਕ ਪਾਇਆ ਅਤੇ 2009 ’ਚ ਤਲਾਕ ਹੋ ਗਿਆ ਹੈ। ਇਸ ਤੋਂ ਬਾਅਦ ਸ਼ੇਫਾਲੀ ਨੇ 2014 ’ਚ ਅਦਾਕਾਰ ਪਰਾਗ ਤਿਆਗੀ ਨਾਲ ਵਿਆਹ ਕਰ ਲਿਆ। 


author

Aarti dhillon

Content Editor

Related News