ਫਿਲਮ ‘ਅਗਨੀ’ ਦੀ ਪ੍ਰਮੋਸ਼ਨ ’ਚ ਜੁਟੀ ਕਾਸਟ

Friday, Nov 29, 2024 - 01:18 PM (IST)

ਫਿਲਮ ‘ਅਗਨੀ’ ਦੀ ਪ੍ਰਮੋਸ਼ਨ ’ਚ ਜੁਟੀ ਕਾਸਟ

ਮੁੰਬਈ (ਬਿਊਰੋ) - ਫਿਲਮ ‘ਅਗਨੀ’ ਭਾਰਤੀ ਫਿਲਮਾਂ ’ਚ ਪਹਿਲੀ ਫਿਲਮ ਹੋਵੇਗੀ ਜੋ ਮਹਿਲਾ ਫਾਇਰ ਫਾਈਟਰਜ਼ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਸਯਾਮੀ ਖੇਰ, ਅਦਾਕਾਰ ਪ੍ਰਤੀਕ ਗਾਂਧੀ ਅਤੇ ਦਿਵਯੇਂਦੂ ਸ਼ਰਮਾ ਦੇ ਨਾਲ ਨਜ਼ਰ ਆਵੇਗੀ। ਇਸ ਬੇਮਿਸਾਲ ਭੂਮਿਕਾ ਦੀ ਤਿਆਰ ਲਈ ਸਯਾਮੀ ਨੇ ਅਸਲ ਫਾਇਰ ਫਾਈਟਰਜ਼ ਤੋਂ ਸਿਖਲਾਈ ਲਈ। ਉਨ੍ਹਾਂ ਦੇ ਸਖ਼ਤ ਰੁਟੀਨ, ਤਕਨੀਕਾਂ ਅਤੇ ਮਾਨਸਿਕ ਲਚਕੀਲੇਪਣ ਦਾ ਅਨੁਭਵ ਪ੍ਰਾਪਤ ਕਰਨ ਲਈ ਕਈ ਵਾਰ ਫਾਇਰ ਸਟੇਸ਼ਨਾਂ ਦਾ ਦੌਰਾ ਕੀਤਾ। 

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਫਿਲਮ ਦਸੰਬਰ ’ਚ ਰਿਲੀਜ਼ ਹੋਣ ਵਾਲੀ ਹੈ। ਰੋਜ਼ ਸਰਦਾਨਾ ਨੂੰ ਬਾਂਦ੍ਰਾ ’ਚ ਜਿੰਮ ਦੇ ਬਾਹਰ ਦੇਖਿਆ ਗਿਆ। ਫਿਲਮ ‘ਭੂਲ ਭੁਲੱਈਆ 3’ ਵਿਚ ਅਦਾਕਾਰ ਕਾਰਤਿਕ ਆਰੀਅਨ ਨਾਲ ਸਕ੍ਰੀਨ ਸ਼ੇਅਰ ਕਰਨ ਵਾਲੀ ਅਦਾਕਾਰਾ ਰੋਜ਼ ਸਰਦਾਨਾ ਫਿਲਮ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ। ਉਸ ਨੇ ‘ਦ੍ਰਿਸ਼ਮ 2’ ਅਤੇ ‘ਵਾਈਲਡ ਵਾਈਲਡ ਪੰਜਾਬ’ ਵਰਗੀਆਂ ਫਿਲਮਾਂ ਵਿਚ ਵੀ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News