Valentines Day ਤੋਂ ਪਹਿਲਾਂ ਪੂਨਮ ਪਾਂਡੇ ਨੇ ਸ਼ੇਅਰ ਕੀਤੀ ਬੋਲਡ ਤਸਵੀਰ

02/11/2016 5:36:37 PM

ਮੁੰਬਈ : ਪੂਨਮ ਪਾਂਡੇ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਰਦੀ ਰਹਿੰਦੀ ਹੈ ਕਿ ਸੁਰਖੀਆਂ ''ਚ ਆ ਜਾਂਦੀ ਹੈ। ਹੁਣ ਵੈਲੇਨਟਾਈਨ ਵੀਕ ਚੱਲ ਰਿਹਾ ਹੈ। ਇਸਮ ਮੌਕੇ ਪੂਨਮ ਪਾਂਡੇ ਪਿੱਛੇ ਕਿਵੇਂ ਰਹਿ ਸਕਦੀ ਹੈ। ਹਾਲ ਹੀ ''ਚ ਪੂਨਮ ਨੇ ਇਕ ਬੋਲਡ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ''ਚ ਪੂਨਮ ਪਿਆਰ ਦਾ ਪਾਠ ਪੜ੍ਹਾ ਰਹੀ ਹੈ। ਇਹ ਵੀਡੀਓ Fever 104 FM ਲਈ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੂਨਮ ਪਾਂਡੇ ਨੇ ਸੈਕਸੀ ਸੈਂਟਾ ਦੀ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹਾਲਾਂਕਿ ਬਾਅਦ ''ਚ ਪੂਨਮ ਨੇ ਇਸ ਨੂੰ ਬੇਹੁਦਾ ਕਿਹਾ ਸੀ।


Related News