ਨੋਰਾ ਫਤੇਹੀ ਦਾ ''ਬਲੈਕ ਬਾਡੀਫਿਟ ਗਾਊਨ'' ’ਚ ਕਿਲਰ ਅੰਦਾਜ਼
Wednesday, Dec 04, 2024 - 04:23 PM (IST)
ਮੁੰਬਈ (ਬਿਊਰੋ) - ਨੋਰਾ ਫਤੇਹੀ ਨੇ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ, ਜਿਸ ’ਚ ਉਸ ਨੇ ਬਲੈਕ ਬਾਡੀਫਿਟ ਗਾਊਨ ’ਚ ਕਿਲਰ ਪੋਜ਼ ਦਿੱਤੇ। ਇਸ ਡਰੈੱਸ ’ਚ ਉਸ ਦਾ ਫਿੱਗਰ ਖੂਬਸੂਰਤੀ ਨਾਲ ਹਾਈਲਾਈਟ ਹੋ ਰਿਹਾ ਹੈ।
ਫੈਨਜ਼ ਉਸ ਦੇ ਹੌਟ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ
ਅਤੇ ਉਸ ਦੀ ਫੋਟੋ ਨੂੰ ਕਾਫੀ ਲਾਈਕਸ ਮਿਲੇ ਹਨ।