''ਕਾਮਸੂਤਰ ਥ੍ਰੀ ਡੀ'' ਦੀ ਇਸ ਬੋਲਡ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਸੈਕਸੀ ਤਸਵੀਰਾਂ

05/30/2016 2:49:00 PM

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਰਲੀਨ ਚੋਪੜਾ ਆਪਣੇ ਬੋਲਡ ਅੰਦਾਜ਼ ਅਤੇ ਬਿਆਨਾਂ ਤੋਂ ਜਾਣੀ ਜਾਂਦੀ ਹੈ। ਉਹ ਆਪਣੀਆਂ ਇਨ੍ਹਾਂ ਗੱਲਾਂ ਕਾਰਨ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣੇ ਜਿਹੇ ਉਹ ਆਪਣੀ ਫਿਲਮ ''ਕਾਮਸੂਤਰਾਂ ਥ੍ਰੀ ਡੀ'' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ''ਚ ਸ਼ਰਲੀਨ ਨੇ ਕਾਫੀ ਬੋਲਡ ਦ੍ਰਿਸ਼ ਦਿੱਤੇ ਹਨ। ਸ਼ਰਲੀਨ ਨੇ ਆਪਣੇ ਟਵੀਟ ਰਾਹੀ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਜਾਣਕਾਰੀ ਅਨੁਸਾਰ ਸ਼ਰਲੀਨ ਨੇ ਦੱਸਿਆ ਸੀ ਕਿ ਉਹ ਪੈਸਿਆਂ ਲਈ ਲੋਕਾਂ ਨਾਲ ਸਰੀਰਕ ਸੰਬੰਧ ਬਣਾ ਰਹੀ ਹੈ। ਸ਼ਰਲੀਨ ਨੇ ਇਹ ਵੀ ਕਿਹਾ ਕਿ ਪਿਲਮ ਇੰਡਸਟਰੀ ''ਚ ਕੁੜੀਆਂ ਨੂੰ ਕੰਮ ਦੇ ਬਦਲੇ ਬਹੁਤ ਸਾਰੇ ਸਮਝੌਤੇ ਕਰਨੇ ਪੈਂਦੇ ਹਨ। ਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੂੰ ਜਦੋਂ ਮਿਸ ਆਂਧਰਾ ਦਾ ਖਿਤਾਬ ਮਿਲਿਆ ਤਾਂ ਉਸਦੀ ਉਮਰ 19 ਸਾਲ ਦੀ ਸੀ। ਉਸਨੇ ਕਿਹਾ ਕਿ ਬਸ ਇਸ ਦੇ ਬਾਅਦ ਹੀ ਉਸਦੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਉਸਨੇ ਆਪਣੀ ਉਮਰ ਵਿਚ ਬਹੁਤ ਵੱਡੇ ਵਿਅਕਤੀ ਨਾਲ ਡੇਟ ਕੀਤੀ ਸੀ। ਬਾਅਦ ਵਿਚ ਉਸ ਨਾਲ ਉਸਨੇ ਸੰਬੰਧ ਤੋੜ ਲਏ ਅਤੇ ਉਸ ਤੋਂ ਬਾਅਦ ਉਹ ਪੈਸਿਆਂ ਖਾਤਿਰ ਕਈਆਂ ਨਾਲ ਸੌਂਦੀ ਰਹੀ।


Related News