Jasmine Sandlas ਨੇ ਬਚਪਨ ਦਾ ਕਿਊਟ ਵੀਡੀਓ ਕੀਤਾ ਸਾਂਝਾ

Wednesday, Aug 28, 2024 - 03:53 PM (IST)

Jasmine Sandlas ਨੇ ਬਚਪਨ ਦਾ ਕਿਊਟ ਵੀਡੀਓ ਕੀਤਾ ਸਾਂਝਾ

ਜਲੰਧਰ (ਬਿਊਰੋ)- ਗਾਇਕਾ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੈਸਮੀਨ ਹਮੇਸ਼ਾ ਹੀ ਆਪਣੇ ਅਤਰੰਗੀ ਸਟਾਇਲ ਕਰਕੇ ਚਰਚਾ 'ਚ ਹੀ ਰਹਿੰਦੀ ਹੈ।ਜੈਸਮੀਨ ਸੈਂਡਲਸ ਇੱਕ ਭਾਰਤੀ-ਅਮਰੀਕੀ ਕਲਾਕਾਰ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤ ਲਿਖਦੀ ਅਤੇ ਗਾਉਂਦੀ ਹੈ।  ਜੈਸਮੀਨ ਸੈਂਡਲਸ ਦੇ ਗੀਤਾਂ ਦੇ ਕਈ ਸਟੇਜ ਸ਼ੋਅ ਵੀ ਹੋਏ। ਉਸਦੀ ਗਾਇਕੀ ਦੀ ਸ਼ੈਲੀ ਵਿੱਚ ਪੰਜਾਬੀ ਰੈਪ, ਭਾਰਤੀ ਕਲਾਸੀਕਲ, ਪੌਪ ਅਤੇ ਪੰਜਾਬੀ ਲੋਕ ਸੰਗੀਤ ਸ਼ਾਮਲ ਹਨ। ਹਾਲ ਹੀ 'ਚ ਪੰਜਾਬੀ ਸਿੰਗਰ Jasmine Sandlas ਨੇ ਆਪਣੇ ਬਚਪਨ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Jasmine Sandlas (@jasminesandlas)

ਇਸ ਤੋਂ ਪਹਿਲਾਂ ਅਦਾਕਾਰਾ ਨੇ ਥਾਇਲੈਂਡ ਘੁੰਮਦੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੇ ਸਨ।ਦੱਸ ਦੇਈਏ ਕਿ ਪੰਜਾਬੀ ਸਿੰਗਰ Jasmine Sandlas ਅਕਸਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਰੋਜ਼ਾਨਾ ਦੀ ਰੁਟਿਨ ਦੀਆਂ ਅਕਸਰ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Priyanka

Content Editor

Related News