Cannes ''ਚ ਛਾਈ ਜਾਹਨਵੀ ਕਪੂਰ, ਲੁੱਕ ਦੇਖ ਆਈ ਸ਼੍ਰੀਦੇਵੀ ਦੀ ਯਾਦ

Wednesday, May 21, 2025 - 11:33 AM (IST)

Cannes ''ਚ ਛਾਈ ਜਾਹਨਵੀ ਕਪੂਰ, ਲੁੱਕ ਦੇਖ ਆਈ ਸ਼੍ਰੀਦੇਵੀ ਦੀ ਯਾਦ

ਐਂਟਰਟੇਨਮੈਂਟ ਡੈਸਕ- ਕਪੂਰ ਪਰਿਵਾਰ ਦੀ ਲਾਡਲੀ ਧੀ ਦਾ ਆਖਰਕਾਰ ਕਾਨਸ ਵਿੱਚ ਡੈਬਿਊ ਹੋ ਹੀ ਗਿਆ। ਇਹ ਲਾਡਲੀ ਹੋਰ ਕੋਈ ਨਹੀਂ ਸਗੋਂ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਧੀ ਜਾਹਨਵੀ ਹੈ, ਜਿਸਨੇ ਆਪਣੇ ਕਾਨਸ ਡੈਬਿਊ 'ਚ ਹੀ ਮਹਿਫਿਲ ਲੁੱਟ ਲਈ।

PunjabKesari

ਇਹ ਹਸੀਨਾ ਇੱਥੇ ਆਪਣੀ ਫਿਲਮ 'ਹੋਮਬਾਊਂਡ' ਦੀ ਸਕ੍ਰੀਨਿੰਗ ਲਈ ਸਹਿ-ਕਲਾਕਾਰ ਈਸ਼ਾਨ ਖੱਟਰ ਅਤੇ ਵਿਸ਼ਾਲ ਜੇਠਵਾ ਦੇ ਨਾਲ ਪਹੁੰਚੀ ਸੀ। ਜਿੱਥੇ ਸਾਰੀ ਲਾਈਮਲਾਈਟ ਉਨ੍ਹਾਂ ਦੇ ਨਾਮ ਹੀ ਰਹੀ ਸੀ।

PunjabKesari
ਆਪਣੇ ਕਾਨਸ ਡੈਬਿਊ ਲਈ ਜਾਹਨਵੀ ਨੇ ਆਪਣੀ ਭੈਣ ਰੀਆ ਕਪੂਰ ਨੂੰ ਸਟਾਈਲ ਕਰਨ ਲਈ ਚੁਣਿਆ। ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਹਸੀਨਾ ਨੂੰ ਸਕਰਟ, ਕੋਰਸੇਟ ਅਤੇ ਉਸ 'ਤੇ ਪੱਲੂ ਲੈ ਕੇ ਕਈ ਸਾਰੇ ਐਲੀਮੇਂਟਸ ਐਡ ਕਰਕੇ ਸਜਾਇਆ ਤਾਂ ਹੀ ਤਾਂ ਕਿਸੇ ਦੀਆਂ ਨਜ਼ਰਾਂ ਉਸ ਤੋਂ ਹਟੀਆਂ ਹੀ ਨਹੀਂ। ਰੈੱਡ ਕਾਰਪੇਟ 'ਤੇ ਜਾਹਨਵੀ ਮਾਡਰਨ ਲੜਕੀ ਹੋ ਕੇ ਦੇਸੀ ਸੰਸਕਾਰ ਦਿਖਾ ਗਈ ਅਤੇ ਉਸ 'ਚ ਮਾਂ ਸ਼੍ਰੀਦੇਵੀ ਦੀ ਝਲਕ ਵੀ ਦਿਖਾਈ ਦਿੱਤੀ।

PunjabKesari
ਉਨ੍ਹਾਂ ਨੇ ਰੈੱਡ ਕਾਰਪੇਟ 'ਤੇ ਤਰੁਣ ਤਾਹਿਲਿਆਨੀ ਦਾ ਗੁਲਾਬੀ ਰੰਗ ਦਾ ਗਾਊਨ ਪਾਇਆ ਹੋਇਆ ਸੀ। ਦਰਅਸਲ ਉਨ੍ਹਾਂ ਨੇ ਇੱਕ ਵਾਲਊਮਿਨਸ ਸਕਰਟ ਪੇਅਰ ਕੀਤੀ ਅਤੇ ਨਾਲ ਹੀਲ ਡਰਾਮੇਟਿਕ ਟ੍ਰੇਲ ਦਾ ਕੰਬੀਨੇਸ਼ਨ ਦਿੱਤਾ ਜਿਸ 'ਚ ਜਾਹਨਵੀ ਦੀ ਓਵਰਆਲ ਅਪੀਅਰੈਂਸ ਪਾਵਰਫੁੱਲ ਹੋਣ ਦੇ ਨਾਲ ਫੇਮੀਨਿਨ ਟੱਚ ਵੀ ਦਿਖਾ ਗਈ।

PunjabKesari
ਜਾਹਨਵੀ ਦੇ ਲੁੱਕ ਨੂੰ ਅਚੀਵ ਕਰਨ ਲਈ ਕੋਰਸੇਟ ਨੂੰ ਹਾਈ ਸਿੰਪਲ ਨੈੱਕਲਾਈਨ ਦਿੱਤੀ ਤਾਂ ਨਾਲ ਹੀ ਹੈਵੀ ਵਾਲਊਮ ਸਕਰਟ ਅਤੇ ਸਾੜੀ ਦੀ ਤਰ੍ਹਾਂ ਸਿਰ 'ਤੇ ਪੱਲੂ ਅਟੈਚ ਕੀਤਾ। ਜਿੱਥੇ ਫੈਬਰਿਕ ਤੋਂ ਆਉਣ ਵਾਲੀ ਚਮਕ ਅਤੇ ਇਸਦਾ ਡ੍ਰੈਪ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਸੀ। ਖਾਸ ਤੌਰ 'ਤੇ ਟ੍ਰੇਲ ਅਤੇ ਪੱਲੂ ਨੂੰ ਹੱਥ 'ਚ ਲਪੇਟ ਕੇ ਬਣਾਈ ਗਈ ਸੇਮ ਫੈਬਰਿਕ ਦੀ ਫਲੋਰਲ ਲਟਕਨ ਲੁੱਕ 'ਚ ਡਰਾਮਾ ਕ੍ਰਿਏਟ ਕਰ ਗਈ।

PunjabKesari
ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਜਾਹਨਵੀ ਨੇ ਮਿਡਲ ਪਾਰਟੀਸ਼ਨ ਦੇ ਨਾਲ ਸਲੀਕ ਬਨ ਬਣਾਇਆ ਅਤੇ ਉਸ 'ਤੇ ਆਪਣੇ ਪੱਲੂ ਨੂੰ ਅਟੈਕ ਕੀਤਾ। ਉਧਰ ਪਿੰਕ ਚੀਕਸ ਕਲਾਸਿਕ ਵਿੰਗਡ ਆਈਲਾਈਨਰ ਅਤੇ ਸਟਲ ਵੇਸ ਉਨ੍ਹਾਂ ਦੇ ਫੀਚਰਸ ਨੂੰ ਹੋਰ ਵੀ ਸੁੰਦਰ ਕਰ ਗਿਆ। 

PunjabKesari

PunjabKesari

PunjabKesari


author

Aarti dhillon

Content Editor

Related News