ਬਿਨਾਂ ਨੌਕਰੀ ਤੋਂ ਕਿਵੇਂ ਚਲਾਏਗੀ ਘਰ ਦੀਪੇਸ਼ ਭਾਨ ਦੀ ਪਤਨੀ, ਸਿਰ ’ਤੇ ਲੱਖਾਂ ਦਾ ਲੋਨ

07/25/2022 1:54:38 PM

ਮੁੰਬਈ: ਲੋਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਵਾਲਾ ਇਹ ਮਸ਼ਹੂਰ ਅਦਾਕਾਰ 22 ਜੁਲਾਈ ਨੂੰ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ ਹੈ। ਮਸ਼ਹੂਰ ਸੀਰੀਅਲ ‘ਭਾਬੀ ਘਰ ਪਰ ਹੈ’ ਦੇ ਅਦਾਕਾਰ ਦੀਪੇਸ਼ ਭਾਨ ਦੇ ਅਚਾਨਕ ਦਿਹਾਂਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਕੈਟਰੀਨਾ ਕੈਫ਼, ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਰਿਪੋਰਟਰ ਮੁਤਾਬਕ ਦੀਪੇਸ਼ ਭਾਨ ਦੀ ਪਤਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਕੋਲ ਦੇਣ ਵਾਲਾ ਹੋਮ ਲੋਨ ਹੈ ਅਤੇ ਇਸ ਦੇ ਨਾਲ ਹੀ 18 ਮਹੀਨਿਆਂ ਦੇ ਛੋਟੇ ਬੱਚੇ ਦੀ ਜ਼ਿੰਮੇਵਾਰੀ ਵੀ ਹੈ।

PunjabKesari

ਉਨ੍ਹਾਂ ਦੀ ਜ਼ਿੰਦਗੀ ’ਚ ਫ਼ਿਲਹਾਲ ਜੋ ਸਭ ਤੋਂ ਵੱਡੀ ਚੁਣੌਤੀ ਹੈ। ਉਹ ਹੈ ਕਿ ਦੀਪੇਸ਼ ਭਾਨ ਦੇ ਦਿਹਾਂਤ ਤੋਂ ਬਾਅਦ  ਪਤਨੀ ਦੇ ਸਿਰ ’ਤੇ ਲੋਨ ਹੈ। ਦੀਪੇਸ਼ ਭਾਨ ਦੀ ਪਤਨੀ ਨਾ ਤਾਂ ਕਿਸੇ ਇੰਡਸਟਰੀ ਦਾ  ਹਿੱਸਾ ਹੈ ਅਤੇ ਨਾ ਹੀ ਵਰਕਿੰਗ ਵੁਮੈਨ।

PunjabKesari

ਦੀਪੇਸ਼ ਭਾਨ ਦਾ ਸਾਲ 2018 ’ਚ ਵਿਆਹ ਹੋਇਆ ਸੀ। ਅਪ੍ਰੈਲ ’ਚ ਹੀ ਉਨ੍ਹਾਂ ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ ਸੀ। ਸਾਲ 2021 ’ਚ  ਦੀਪੇਸ਼ ਅਤੇ ਉਸਦੀ ਪਤਨੀ ਦਾ ਘਰ ਛੋਟੇ ਬੱਚੇ ਨੇ ਜਨਮ ਲਿਆ।

ਇਹ ਵੀ ਪੜ੍ਹੋ : ਸੋਨਾਕਸ਼ੀ ਸਿਨਹਾ ਦੀ ਬੋਲਡ ਲੁੱਕ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ, ਬੀਚ ’ਚ ਪੋਜ਼ ਦਿੰਦੀ ਆਈ ਨਜ਼ਰ

ਦੀਪੇਸ਼ ਦੀ ਪਤਨੀ ਨੇ ਇਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਦੀਪੇਸ਼ ਦੀ ਪਤਨੀ ’ਤੇ ਹੁਣ ਹੋਮ ਲੋਨ ਦੇ ਨਾਲ ਉਨ੍ਹਾਂ ਦੇ ਮੋਢਿਆਂ ’ਤੇ ਹੁਣ ਪੁੱਤਰ ਦੀ ਵੀ ਜ਼ਿੰਮੇਵਾਰੀ ਹੈ।


 


Shivani Bassan

Content Editor

Related News