ਏਕਤਾ ਕਪੂਰ ‘ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਡਜ਼’ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਰਮਾਤਾ ਬਣੀ

Wednesday, Nov 22, 2023 - 04:24 PM (IST)

ਮੁੰਬਈ (ਬਿਊਰੋ) - ਟੀ.ਵੀ. ਤੋਂ ਲੈ ਕੇ ਫਿਲਮਾਂ ਤੱਕ ਅਦਭੁਤ ਸਮੱਗਰੀ ਦੀ ਰਾਣੀ ਏਕਤਾ ਆਰ. ਕਪੂਰ ਆਪਣੇ ਸ਼ਾਨਦਾਰ ਕਰੀਅਰ ’ਚ ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕਰਦੇ ਹੋਏ ਅੱਗੇ ਵਧ ਰਹੀ ਹੈ। ਏਕਤਾ ਨੇ ਗਲੋਬਲ ਪ੍ਰਾਪਤੀਆਂ ਦੀ ਸੂਚੀ ’ਚ ਇਕ ਹੋਰ ਪ੍ਰਾਪਤੀ ਜੋੜ ਲਈ ਹੈ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਦਰਅਸਲ, ਨਿਊਯਾਰਕ ’ਚ 51ਵੇਂ ਇੰਟਰਨੈਸ਼ਨਲ ਐਮੀ ’ਚ ਉਨ੍ਹਾਂ ਨੂੰ ਮਸ਼ਹੂਰ ਲੇਖਕ ਤੇ ਨਵੇਂ ਯੁੱਗ ਦੇ ਨੇਤਾ ਦੀਪਕ ਚੋਪੜਾ ਵੱਲੋਂ ‘ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੇ ਭੀੜ ’ਚ ਖੜ੍ਹੀ ਔਰਤ ਨੂੰ ਅਚਾਨਕ ਕੀਤੀ ਕਿੱਸ, ਮਿੰਟਾਂ 'ਚ ਵਾਇਰਲ ਹੋਈ 'ਟਾਈਗਰ' ਦੀ ਵੀਡੀਓ

ਇਹ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਏਕਤਾ ਕਪੂਰ ਉਦਯੋਗ ’ਚ ਉਸਦੇ ਯੋਗਦਾਨ ਦੀ ਵਿਲੱਖਣਤਾ ਤੇ ਪ੍ਰਭਾਵ ਨੂੰ ਦਰਸਾਉਂਦੇ ਹੋਏ, ਸਹਿ-ਅੈਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਿਲਮ ਨਿਰਮਾਤਾ ਬਣ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News