ਡਾਇਨਾ ਪੇਂਟੀ ਨੇ ਬਲੈਕ ਸਾੜ੍ਹੀ ''ਚ ਦਿੱਤੇ ਪੋਜ਼
Thursday, Jan 09, 2025 - 02:11 PM (IST)
ਮੁੰਬਈ (ਬਿਊਰੋ) - ਡਾਇਨਾ ਪੇਂਟੀ ਨੇ ਬਲੈਕ ਸਾੜ੍ਹੀ ’ਚ ਕਈ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਬਲੈਕ ਸਾੜ੍ਹੀ ਨਾਲ ਗੋਲਡਨ ਐਕਸੈਸਰੀਜ਼ ਪੇਅਰ ਕੀਤੀ ਹੈ।
ਉਸ ਨੇ ਸਾੜ੍ਹੀ ਵਿਚ ਸ਼ਾਨਦਾਰ ਅੰਦਾਜ਼ ਵਿਚ ਕਈ ਪੋਜ਼ ਦਿੱਤੇ ਹਨ।
ਉਸ ਨੇ ਕੈਪਸ਼ਨ ’ਚ ਲਿਖਿਆ-‘ ਤੁਹਾਨੂੰ ਮੂਵੀ ’ਚ ਦੇਖਦੀ ਹਾਂ’।
ਫੈਨਜ਼ ਨੂੰ ਉਸ ਦਾ ਇਹ ਅੰਦਾਜ਼ ਪਸੰਦ ਆਇਆ।