ਬੌਬੀ ਦਿਓਲ ਦੀ ਪਤਨੀ ਆਪਣਾ ਬਿਜਨੈੱਸ ਕਰ ਕਮਾਉਂਦੀ ਹੈ ਕਰੋੜਾਂ, ਜਿਉਂਦੀ ਹੈ ਖ਼ੂਬਸੂਰਤ ਜ਼ਿੰਦਗੀ (ਤਸਵੀਰਾਂ)

06/19/2021 5:23:50 PM

ਮੁੰਬਈ- ਅਦਾਕਾਰ ਬੌਬੀ ਦਿਓਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਹਨ। ਅਦਾਕਾਰ ਨੇ ਪਰਦੇ ‘ਤੇ ਕਈ ਕਿਰਦਾਰ ਨਿਭਾਏ ਹਨ। ਬੌਬੀ ਦਿਓਲ ਦੀ ਇਸ ਕਾਮਯਾਬੀ ‘ਚ ਉਨ੍ਹਾਂ ਦੀ ਪਤਨੀ ਤਾਨਿਆ ਦਿਓਲ ਦਾ ਵੱਡਾ ਹੱਥ ਹੈ।

PunjabKesari

ਉਹ ਹਮੇਸ਼ਾ ਹੀ ਮੁਸ਼ਕਲ ਦੀ ਘੜੀ ‘ਚ ਖੜ੍ਹੀ ਰਹਿੰਦੀ ਹੈ। ਬੌਬੀ ਦਿਓਲ ਦੀ ਪਤਨੀ ਨੂੰ ਬਾਲੀਵੁੱਡ ਦੇ ਈਵੈਂਟਸ ‘ਚ ਵੇਖਿਆ ਜਾਂਦਾ ਹੈ।

PunjabKesari
ਉਹ ਅਦਾਕਾਰਾ ਭਾਵੇਂ ਨਾ ਹੋਣ ਪਰ ਖ਼ੂਬਸੂਰਤੀ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹੈ। ਇਹੀ ਨਹੀਂ ਉਹ ਖ਼ੂਬਸੂਰਤੀ ‘ਚ ਵੀ ਕਿਸੇ ਤੋਂ ਘੱਟ ਨਹੀਂ ਹੈ ਇਹੀ ਨਹੀਂ ਬਿਜਨੈੱਸ ਦੀ ਦੁਨੀਆ ‘ਚ ਵੀ ਉਹ ਮਸ਼ਹੂਰ ਨਾਮ ਹੈ।

PunjabKesari
ਬੌਬੀ ਦਿਓਲ ਦੀ ਪਤਨੀ ਤਾਨਿਆ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ, ਤਾਨਿਆ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਬਿਜਨੈੱਸ ਸੰਭਾਲਦੀ ਹੈ।

PunjabKesari

ਉਹ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਉਹ ਕੋਸਟਿਊਮ ਡਿਜ਼ਾਈਨਰ ਵੀ ਹੈ ਆਪਣੇ ਬਿਜਨੈੱਸ ਦੇ ਨਾਲ ਉਹ ਕਰੋੜਾਂ ਰੁਪਏ ਕਮਾਉਂਦੀ ਹੈ ਅਤੇ ਆਪਣੇ ਸ਼ਾਨਦਾਰ ਲਾਈਫ ਸਟਾਈਲ ਨੂੰ ਕੈਰੀ ਕਰਦੀ ਹੈ।  

PunjabKesari


Aarti dhillon

Content Editor

Related News