ਵੋਟ ਪਾਉਣ ਗਏ ਅਦਾਕਾਰ ਧਰਮਿੰਦਰ ਨੂੰ ਆਇਆ ਪੈਪਰਾਜ਼ੀ ਦੇ ਪੁੱਛੇ ਸਵਾਲ 'ਤੇ ਗੁੱਸਾ

05/20/2024 5:33:22 PM

ਮੁੰਬਈ (ਬਿਊਰੋ): ਹਿੰਦੀ ਫਿਲਮ ਇੰਡਸਟਰੀ ਦੇ ਅਦਾਕਾਰ ਧਰਮਿੰਦਰ ਆਪਣੇ ਸ਼ਾਨਦਾਰ ਅਤੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਫਿਲਮਾਂ 'ਚ ਕਈ ਦਿਲਚਸਪ ਕਿਰਦਾਰ ਨਿਭਾਉਣ ਵਾਲੇ ਧਰਮਿੰਦਰ ਰਿਅਲ ਲਾਇਫ਼ 'ਚ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ ਪਰ ਸੋਮਵਾਰ ਯਾਨੀ ਅੱਜ ਧਰਮਿੰਦਰ ਥੋੜਾ ਗੁੱਸੇ ਅਤੇ ਚਿੜਚਿੜੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ - ਸਾਊਥ ਦੇ ਮਸ਼ਹੂਰ ਐਕਟਰ ਨੇ ਕੀਤੀ ਖੁਦਕੁਸ਼ੀ, ਅਦਾਕਾਰਾ ਪਵਿੱਤਰਾ ਜੈਰਾਮ ਦੀ ਮੌਤ ਤੋਂ ਬਾਅਦ ਸੀ ਡਿਪਰੈਸ਼ਨ 'ਚ

ਦੱਸ ਦਈਏ ਕਿ ਸੋਮਵਾਰ ਨੂੰ ਧਰਮਿੰਦਰ ਆਪਣੀ ਵੋਟ ਪਾਉਣ ਲਈ ਮੁੰਬਈ ਦੇ ਇੱਕ ਸਕੂਲ ਪਹੁੰਚੇ ਸਨ। ਵੋਟ ਪਾਉਣ ਤੋਂ ਬਾਅਦ ਬਾਹਰ ਨਿਕਲਦੇ ਹੋਏ ਧਰਮਿੰਦਰ ਪੈਪਰਾਜ਼ੀ ਇਕ ਸਵਾਲ 'ਤੇ ਗੁੱਸੇ 'ਚ ਨਜ਼ਰ ਆਏ। 88 ਸਾਲਾ ਧਰਮਿੰਦਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। 'ਸ਼ੋਲੇ' 'ਚ ਵੀਰੂ ਦਾ ਯਾਦਗਾਰੀ ਕਿਰਦਾਰ ਨਿਭਾਉਣ ਵਾਲੇ ਧਰਮਿੰਦਰ ਸੋਮਵਾਰ ਨੂੰ ਮੁੰਬਈ ਦੇ ਜੁਹੂ ਇਲਾਕੇ 'ਚ ਵੋਟ ਪਾਉਣ ਪੁੱਜੇ। ਲਾਲ ਰੰਗ ਦੀ ਚੈੱਕ ਸ਼ਰਟ ਅਤੇ ਬਲੈਕ ਹੈਟ 'ਚ ਬਹੁਤ ਸੁੰਦਰ ਲੱਗ ਰਹੇ ਸਨ। ਪਰ ਵੋਟ ਪਾਉਣ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਇੱਕ ਸਵਾਲ ਨੇ ਉਨ੍ਹਾਂ ਦਾ ਮੂਡ ਥੋੜਾ ਵਿਗਾੜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Anuradha

Content Editor

Related News