ਚੋਰਾਂ ਨੇ ਟਾਂਡਾ ''ਚ ਦੋ ਵਰਕਸ਼ਾਪਾਂ ਨੂੰ ਬਣਾਇਆ ਨਿਸ਼ਾਨਾ

Friday, Mar 13, 2026 - 01:29 PM (IST)

ਚੋਰਾਂ ਨੇ ਟਾਂਡਾ ''ਚ ਦੋ ਵਰਕਸ਼ਾਪਾਂ ਨੂੰ ਬਣਾਇਆ ਨਿਸ਼ਾਨਾ

ਟਾਂਡਾ ਉੜਮੜ (ਵਰਿੰਦਰ ਪੰਡਿਤ)- ਬੀਤੀ ਦਿਰ ਰਾਤ ਚੋਰਾਂ ਨੇ ਹਾਈਵੇਅ 'ਤੇ ਜਾਂ ਜਾਂ ਬਾਈਪਾਸ ਨਜ਼ਦੀਕ ਦੋ ਵਰਕਸ਼ਾਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਸੁਰਜੀਤ ਸਰਵਿਸ ਸਟੇਸ਼ਨ ਚਲਾਉਣ ਵਾਲੇ ਸੁਰਜੀਤ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ ਸਰਵਿਸ ਸਟੇਸ਼ਨ 'ਚੋਂ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਇਕ ਜਨਰੇਟਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ ਦੱਸਿਆ ਯੋਜਨਾਬੱਧ

ਇਸ ਸਰਵਿਸ ਸਟੇਸ਼ਨ ਦੇ ਬਿਲਕੁਲ ਨਾਲ ਲੱਗਦੇ ਮਨਜੀਤ ਆਟੋ ਕੇਅਰ ਵਿੱਚ ਕੰਧ ਤੋੜ ਕੇ ਦਾਖ਼ਲ ਹੋਏ ਚੋਰਾਂ ਨੇ ਕੀਮਤੀ ਸਪੇਅਰ ਪਾਰਟ ਬੈਟਰੀਆਂ ਕਾਰਾਂ ਦੇ ਇੰਜਨ ਆਦੀ ਚੋਰੀ ਕਰ ਲਏ ਇਸ ਵਰਕਸ਼ਾਪ ਨੂੰ ਚਲਾਉਣ ਵਾਲੇ ਮਨਜੀਤ ਸਿੰਘ ਵਾਸੀ ਨੇੜੇ ਵਿਸ਼ਕਰਮਾ ਮੰਦਰ ਟਾਂਡਾ ਨੇ ਦੱਸਿਆ ਕਿ ਉਸ ਦਾ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੁਣ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ।  

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਨਗਰ ਨਿਗਮ ਦੇ ਰਿਟਾਇਰਡ ਸੁਪਰਵਾਈਜ਼ਰ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News